ਟਾਪਲੈੱਸ ਹੋ ਕੇ ਲਾਈਮਲਾਈਟ ਲੈ ਚੁੱਕੀ ਪਾਕਿਸਤਾਨੀ ਕ੍ਰਿਕਟਰ ਅਫਰੀਦੀ ਦੀ ਪ੍ਰੇਮਿਕਾ ਨੂੰ ਆਇਆ ਇਹ ਆਫਰ

8/18/2017 4:57:40 PM

ਮੁੰਬਈ— ਟੈਲੀਵਿਜ਼ਨ ਦਾ ਮੋਸਟ ਅਵੇਟਿਡ ਰਿਐਲਿਟੀ ਸ਼ੋਅ 'ਬਿੱਗ ਬੌਸ 11' ਛੇਤੀ ਹੀ ਦਸਤਕ ਦੇਣ ਜਾ ਰਿਹਾ ਹੈ। ਖਬਰਾਂ ਹਨ ਕਿ ਸ਼ੋਅ 'ਚ ਵਿਵਾਦਿਤ ਮਾਡਲ ਅਰਸ਼ੀ ਖਾਨ ਪ੍ਰਤੀਭਾਗੀ ਬਣ ਸਕਦੀ ਹੈ। ਰਿਪੋਰਟਜ਼ ਮੁਤਾਬਕ ਸ਼ੋਅ ਦੇ ਮੇਕਰਜ਼ ਨੇ ਅਰਸ਼ੀ ਨੂੰ ਅਪ੍ਰੋਚ ਕੀਤਾ ਹੈ।

PunjabKesari


ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਇਕ ਸਮੇਂ 'ਤੇ ਅਜਿਹੀਆਂ ਖਬਰਾਂ ਸਨ ਕਿ ਸ਼ਾਹਿਦ ਅਫਰੀਦੀ ਅਫਗਾਨੀਸਤਾਨ 'ਚ ਜਨਮੀ ਮਾਡਲ ਅਰਸ਼ੀ ਨੂੰ ਡੇਟ ਕਰ ਰਹੇ ਹਨ। ਅਰਸ਼ੀ ਖਾਨ ਨੇ ਖੁਦ ਅਫਰੀਦੀ ਨਾਲ ਅਫੇਅਰ ਹੋਣ ਦਾ ਦਾਅਵਾ ਕੀਤਾ ਸੀ। ਉਸ ਨੇ ਸਾਊਥ ਇੰਡੀਆ ਦੀਆਂ ਕੁਝ ਫਿਲਮਾਂ 'ਚ ਵੀ ਕੰਮ ਕੀਤਾ ਹੈ।

PunjabKesari

ਕਥਿਤ ਤੌਰ 'ਤੇ ਅਫਗਾਨੀਸਤਾਨ 'ਚ ਜਨਮੀ ਅਰਸ਼ੀ, ਉਸ ਸਮੇਂ ਬਹੁਤ ਛੋਟੀ ਸੀ, ਜਦੋਂ ਪਰਿਵਾਰ ਨਾਲ ਉਹ ਭੋਪਾਲ 'ਚ ਸ਼ਿਫਟ ਹੋ ਗਈ ਸੀ। ਉਸ ਨੇ ਸਾਊਥ ਇੰਡੀਆ ਦੀਆਂ ਕੁਝ ਫਿਲਮਾਂ 'ਚ ਵੀ ਕੰਮ ਕੀਤਾ ਹੈ ਪਰ ਉਹ ਪਹਿਲੀ ਵਾਰ ਚਰਚਾ 'ਚ ਉਸ ਸਮੇਂ ਆਈ, ਜਦੋਂ ਉਸ ਨੇ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਨਾਲ ਆਪਣੇ ਅਫੇਅਰ ਦਾ ਦਾਅਵਾ ਕੀਤਾ।

PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News