ਆਲੀਆ ਭੱਟ ਦੀ ''ਰਾਜ਼ੀ'' ਨੇ ਜਿੱਤੇ ਸਭ ਤੋਂ ਜ਼ਿਆਦਾ ਫਿਲਮ ਫੇਅਰ ਐਵਾਰਡ

3/25/2019 9:52:41 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਸਭ ਤੋਂ ਵੱਡੇ ਐਵਾਰਡ ਸ਼ੋਅ 'ਫਿਲਮ ਫੇਅਰ ਐਵਾਰਡ' ਦੇ 2019 ਐਡੀਸ਼ਨ ਦਾ ਸਮਾਪਨ ਹੋ ਚੁੱਕਾ ਹੈ। 64ਵੇਂ ਫਿਲਮ ਫੇਅਰ ਐਵਾਰਡ 'ਚ ਮੇਘਨਾ ਗੁਲਜਾਰ ਦੀ ਫਿਲਮ 'ਰਾਜ਼ੀ' ਨੇ ਕਾਫੀ ਸੁਰਖੀਆਂ ਬਟੋਰੀਆਂ।

PunjabKesari

ਆਲੀਆ ਭੱਟ ਦੀ ਫਿਲਮ 'ਰਾਜ਼ੀ' ਨੇ 5 ਐਵਾਰਡ ਆਪਣੇ ਨਾਂ ਕੀਤੇ।

PunjabKesari

ਆਲੀਆ ਭੱਟ ਨੂੰ ਫਿਲਮ 'ਚ ਨਿਭਾਏ ਕਿਰਦਾਰ ਲਈ ਬੈਸਟ ਡਾਇਰੈਕਟਰ ਦਾ ਐਵਾਰਡ ਮਿਲਿਆ।

PunjabKesari

ਇੰਨ੍ਹਾਂ ਹੀ ਨਹੀਂ ਸਗੋਂ 'ਰਾਜ਼ੀ' ਨੂੰ ਬੈਸਟ ਫਿਲਮ ਲਈ ਵੀ ਫਿਲਮ ਫੇਅਰ ਐਵਾਰਡ ਮਿਲਿਆ। ਰਣਬੀਰ ਕਪੂਰ ਨੂੰ ਫਿਲਮ 'ਸੰਜੂ' ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News