ਜਦੋਂ ਮੱਲਿਕਾ ਦੇ ਨੰਨ੍ਹੇ ਭਤੀਜੇ ਨੇ ਕੀਤੀ ਭੂਆ ਦੀ ਤਾਰੀਫ, ਵੀਡੀਓ ਵਾਇਰਲ
5/13/2020 2:23:54 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਹੋ ਰਿਹਾ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਭਤੀਜੇ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਨ੍ਹਾਂ ਦਾ ਭਤੀਜਾ ਉਨ੍ਹਾਂ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਫੈਨਜ਼ ਵੱਲੋਂ ਵੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਮੱਲਿਕਾ ਸ਼ੇਰਾਵਤ ਨੇ ਫ਼ਿਲਮਾਂ ‘ਚ ਬੋਲਡ ਸੀਨ ਦੇ ਕੇ ਕਾਫੀ ਸੁਰਖੀਆ ਬਟੋਰੀਆਂ ਹਨ। ਮੱਲਿਕਾ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਹਰਿਆਣਾ ਦੇ ਰੋਹਤਕ ‘ਚ ਪੂਰੀ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਚੋਂ ਉਚੇਰੀ ਸਿੱਖਿਆ ਹਾਸਲ ਕੀਤੀ । ਉਹ ਹਿੰਦੂਸਤਾਨ ਦੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੇ ਜੈਕੀ ਚੇਨ ਦੇ ਨਾਲ ਕੰਮ ਕੀਤਾ ਹੈ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਡਰਟੀ ਪਾਲੀਟਿਕਸ‘, ‘ਹਿਸ’, ‘ਮਰਡਰ’ ਸਮੇਤ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੇ ਬੋਲਡ ਲੁੱਕ ਨੇ ਖੂਬ ਚਰਚਾ ਵਟੋਰੀ ਸੀ।
16 ਸਾਲ ਦੀ ਇਸ ਖਿਡਾਰਣ ਨਾਲ ਜੁੜਿਆ ਹੈ KBC Registration ਦਾ ਚੌਥਾ ਸਵਾਲ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ