ਸਮੁੰਦਰ ਕੰਢੇ ਮਸਤੀ ਕਰਦੀ ਦਿਸੀ ਅਦਿਤੀ ਰਾਓ ਹੈਦਰੀ

1/17/2019 2:59:15 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਦਿਤੀ ਰਾਓ ਹੈਦਰੀ ਅਕਸਰ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਦਿਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡਿਓ 'ਚ ਉਹ ਸਮੁੰਦਰ ਕੰਢੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਬਹੁਤ ਹੀ ਹੌਟ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨਾਲ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤਾ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ‘When Life’s a beach. #TakeMeBack’ 

 

 
 
 
 
 
 
 
 
 
 
 
 
 
 

When Life's a beach. #TakeMeBack

A post shared by Aditi Rao Hydari (@aditiraohydari) on Jan 16, 2019 at 10:26pm PST

ਅਦਿਤੀ ਦੀ ਅਸਲ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੀ ਹੈ।ਅਦਿਤੀ ਦਾ ਡ੍ਰੈਸਿੰਗ ਸੈਂਸ ਕਾਫੀ ਗਲੈਮਰਸ ਹੈ, ਉਹ ਹਰ ਤਰ੍ਹਾਂ ਦੇ ਕੱਪੜਿਆਂ 'ਚ ਕਾਫੀ ਸਟਾਈਲਿਸ਼ ਨਜ਼ਰ ਆਉਂਦੀ ਹੈ। ਅਦਿਤੀ ਬਾਲੀਵੁੱਡ ਦੇ ਨਾਲ-ਨਾਲ ਤਾਮਿਲ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਅਦਿਤੀ ਬਾਲੀਵੁੱਡ ਦੀ ਕਿਸੇ ਵੀ ਹਿੱਟ ਫਿਲਮ ਦਾ ਹਿੱਸਾ ਨਹੀਂ ਬਣੀ ਪਰ ਉਨ੍ਹਾਂ ਦੀ ਐਕਟਿੰਗ ਕਰਕੇ ਉਹ ਬਾਲੀਵੁੱਡ ਦੀਆਂ ਟੌਪ ਦੀਆਂ ਅਦਾਕਾਰਾਂ ਦੀ ਲਿਸਟ 'ਚ ਆਉਂਦੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News