ਅਭਿਸ਼ੇਕ ਨਾਲ ਵਿਆਹ ਕਰਵਾ ਬੱਚਨ ਪਰਿਵਾਰ ਦੀ ਨੂੰਹ ਬਣੀ ਐਸ਼ਵਰਿਆ, ਦੇਖੋ ਵੈਡਿੰਗ ਐਲਬਮ

11/1/2019 1:36:01 PM

ਮੁੰਬਈ(ਬਿਊਰੋ)- ਸਿਨੇਮਾਜਗਤ ’ਚ ਆਪਣੀ ਖੂਬਸੂਰਤੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦੇ ਵਿਆਹ ਨੂੰ 12 ਸਾਲ ਹੋ ਚੁੱਕੇ ਹਨ। ਇਨ੍ਹੇ ਲੰਬੇ ਸਮੇਂ ’ਚ ਇਨ੍ਹਾਂ ਦੋਵਾਂ ਦਾ ਰਿਸ਼ਤਾ ਕਾਫੀ ਮਜ਼ਬੂਤ ਹੋਇਆ ਹੈ।
PunjabKesari
ਦੋਵੇਂ ਅਕਸਰ ਇਕ-ਦੂਜੇ ਨਾਲ ਕਿਸੇ ਨਾ ਕਿਸੇ ਐਵਾਰਡ ਫੰਕਸ਼ਨ ਜਾਂ ਫਿਰ ਕਿਸੇ ਪਾਰਟੀ ਵਿਚ ਨਜ਼ਰ ਆਉਂਦੇ ਹਨ। ਅਭਿਸ਼ੇਕ ਅਤੇ ਐਸ਼ਵਰਿਆ ਦਾ ਵਿਆਹ 20 ਅਪ੍ਰੈਲ, 2007 ਨੂੰ ਹੋਇਆ ਸੀ।
PunjabKesari
ਉਸ ਸਮੇਂ ਐਸ਼ਵਰਿਆ 33 ਅਤੇ ਅਭਿਸ਼ੇਕ 31 ਦਾ ਸੀ। ਇਨ੍ਹਾਂ ਦੋਵਾਂ ਦੀ ਅੱਠ ਸਾਲ ਦੀ ਧੀ ਆਰਾਧਿਆ ਹੈ। ਐਸ਼ਵਰਿਆ ਦੇ ਜਨਮਦਿਨ ਮੌਕੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਵਿਆਹ ਦੇ ਐਲਬਮ ਦੀਆਂ ਕੁਝ ਤਸਵੀਰਾਂ ਦੱਸਣ ਜਾ ਰਹੇ ਹਾਂ.... 
PunjabKesari
ਜੇਕਰ ਦੋਵਾਂ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਵਾਂ ਨੂੰ ‘ਬੰਟੀ ਓਰ ਬਬਲੀ’ ਦੇ ‘ਕਜ਼ਰਾ ਰੇ’ ਗੀਤ ਦੀ ਸ਼ੂਟਿੰਗ ਦੌਰਾਨ ਪਿਆਰ ਹੋ ਗਿਆ ਸੀ। ਅਭਿਸ਼ੇਕ ਨੇ ਐਸ਼ਵਰਿਆ ਨੂੰ ਨਿਊਯਾਰਕ ’ਚ ਵਿਆਹ ਲਈ ਪ੍ਰਪੋਜ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਨੇ ਕੁੱਝ ਸਮੇਂ ਬਾਅਦ ਵਿਆਹ ਕਰਵਾ ਲਿਆ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News