ਟਰੇਲਰ ਲਾਂਚ ਦੌਰਾਨ ਅਜੇ ਦੇਵਗਨ ਨੇ ਸਟਾਰ ਕਾਸਟ ਨਾਲ ਕੱਟਿਆ ਬਰਥਡੇ ਕੇਕ

4/3/2019 4:53:40 PM

ਨਵੀਂ ਦਿੱਲੀ (ਬਿਊਰੋ) — ਅਜੇ ਦੇਵਗਨ ਦੀ ਫਿਲਮ 'ਦੇ ਦੇ ਪਿਆਰ' ਦਾ ਟਰੇਲਰ ਬੀਤੇ ਦਿਨੀਂ ਮੁੰਬਈ 'ਚ ਲਾਂਚ ਕੀਤਾ ਗਿਆ। ਇਸ ਦੌਰਾਨ ਅਜੇ ਦੇਵਗਨ ਨੇ ਆਪਣੇ ਜਨਮਦਿਨ ਦਾ ਕੇਕ ਵੀ ਬਾਕੀ ਸੈਲੀਬ੍ਰਿਟੀਜ਼ ਨਾਲ ਕੱਟਿਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਸ ਦੌਰਾਨ ਅਜੇ ਦੇਵਗਨ ਨੇ ਕਿਹਾ, ''ਬਾਲੀਵੁੱਡ ਫਿਲਮਾਂ 'ਚ ਜ਼ਿਆਦਾਤਰ ਓਲਡ ਸੁਪਰਸਟਾਰ ਅਤੇ ਨੌਜਵਾਨ ਹੀਰੋਇਨ 'ਚ ਰੋਮਾਂਸ ਦਿਖਾਇਆ ਜਾਂਦਾ ਹੈ।

PunjabKesari

ਅਜਿਹਾ ਲੱਗਦਾ ਹੈ ਕਿ ਐਕਟਰੈੱਸਜ਼ ਦਾ ਵੀ ਇਹੀ ਮੰਨਣਾ ਹੈ ਕਿ ਇਹ ਸੋਸਾਇਟੀ ਦਾ ਸਭ ਤੋਂ ਸੌਖਾ ਤੇ ਸਵੀਕਾਰ ਕੀਤਾ ਜਾਣ ਵਾਲਾ ਕੰਸੈਪਟ ਹੈ।''

PunjabKesari
ਤੱਬੂ 47 ਸਾਲ ਦੀ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਫਿਲਮਾਂ ਸੋਸਾਇਟੀ ਦਾ ਰਿਫਲੇਕਸ਼ਨ ਹੁੰਦੀ ਹੈ ਅਤੇ ਸੋਸਾਇਟੀ ਵੀ ਕੰਸੈਪਟ ਨੂੰ ਅਕਸੈਪਟ ਕਰਦੀ ਹੈ।

PunjabKesari
ਸਮਾਜ ਤੋਂ ਆਉਂਦਾ ਹੈ ਕੰਟੈਂਟ : ਤੱਬੂ ਆਖਦੀ ਹੈ ''ਇਹ ਹਮੇਸ਼ਾ ਤੋਂ ਹੈ ਅਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਸਮਾਜ 'ਚ ਜੋ ਕੁਝ ਵੀ ਸਵੀਕਾਰ ਕੀਤਾ ਜਾਂਦਾ ਹੈ ਉਹ ਫਿਲਮਾਂ 'ਚ ਕਿਫਲੈਕਟ ਹੋਵੇਗਾ।

PunjabKesari
ਦੱਸਣਯੋਗ ਹੈ ਇਸ ਫਿਲਮ 'ਚ ਅਜੇ ਦੇਵਗਨ 50 ਸਾਲ ਦੇ ਅਜਿਹੇ ਇਨਸਾਨ ਦੇ ਤੌਰ 'ਤੇ ਨਜ਼ਰ ਆਉਣਗੇ, ਜੋ ਆਪਣੀ ਪਤਨੀ ਤੋਂ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ।

PunjabKesari

ਇਸ ਫਿਲਮ 'ਚ ਅਜੇ ਦੇਵਗਨ ਨਾਲ ਤੱਬੂ, ਰਾਕੁਲ ਪ੍ਰੀਤ ਸਿੰਘ ਨਜ਼ਰ ਆਉਣਗੀਆਂ। 

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News