ਭੈਣ ਦੇ ਡਿਪ੍ਰੈਸ਼ਨ ਬਾਰੇ ਗੱਲ ਕਰਦਿਆਂ ਫੁੱਟ-ਫੁੱਟ ਕੇ ਰੋਈ ਆਲੀਆ ਭੱਟ, ਵੀਡੀਓ

12/2/2019 12:02:21 PM

ਮੁੰਬਈ(ਬਿਊਰੋ)-  ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਕਸਰ ਆਪਣੀ ਕਿਊਟਨੈੱਸ ਅਤੇ ਮੁਸਕਰਾਹਟ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਆਲੀਆ ਭੱਟ ਇਕ ਵਾਰ ਫਿਰ ਚਰਚਾ ‘ਚ ਆ ਗਈ ਹੈ। ਆਲੀਆ ਭੱਟ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਫੁੱਟ ਫੁੱਟ ਕੇ ਰੋਂਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਿਸੇ ਸੈਮੀਨਾਰ ਦੌਰਾਨ ਦਾ ਹੈ । ਜਿਸ ‘ਚ ਆਲੀਆ ਸ਼ਿਰਕਤ ਕਰਨ ਲਈ ਪਹੁੰਚੀ ਸੀ ਪਰ ਇਸ ਦੌਰਾਨ ਉਹ ਆਪਣੀ ਭੈਣ ਸ਼ਾਹੀਨ ਭੱਟ ਦੀ ਕਿਤਾਬ ‘ਆਈ ਹੈਵ ਨੇਵਰ ਬੀਨ ਅਨਹੈਪੀਅਰ’ ਬਾਰੇ ਗੱਲਬਾਤ ਕਰ ਰਹੀ ਸੀ।

 
 
 
 
 
 
 
 
 
 
 
 
 
 

Emotional #AliaBhatt with sister #ShaheenBhatt #WeTheWomen curated by #barkhadutt in Mumbai today #instadaily #ManavManglani

A post shared by Manav Manglani (@manav.manglani) on Dec 1, 2019 at 7:33am PST

ਜੋ ਕਿ ਉਸ ਨੇ ਆਪਣੇ ਡਿਪ੍ਰੈਸ਼ਨ ਦੀ ਕਹਾਣੀ ਨੂੰ ਲੈ ਕੇ ਲਿਖੀ ਹੈ। ਇਸ ਦੌਰਾਨ ਭੈਣ ਸ਼ਾਹੀਨ ਦੇ ਡਿਪ੍ਰੈਸ਼ਨ ਦੀ ਗੱਲ ਕਰਦਿਆਂ ਆਲੀਆ ਭਾਵੁਕ ਹੋ ਗਈ। ਇਸ ਵੀਡੀਓ ‘ਚ ਆਲੀਆ ਦੀ ਭੈਣ ਸ਼ਾਹੀਨ ਵੀ ਨਜ਼ਰ ਆ ਰਹੀ ਹੈ, ਜੋ ਕਿ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵੀ ਕਰਦੀ ਹੈ। ਆਲੀਆ ਭੱਟ ਦੇ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Emotional #AliaBhatt with sister #ShaheenBhatt for a women's seminar in Mumbai today #instadaily #ManavManglani

A post shared by Manav Manglani (@manav.manglani) on Dec 1, 2019 at 7:30am PST

ਜੋ ਕਿ ਉਸ ਨੇ ਆਪਣੇ ਡਿਪ੍ਰੈਸ਼ਨ ਦੀ ਕਹਾਣੀ ਨੂੰ ਲੈ ਕੇ ਲਿਖੀ ਹੈ। ਇਸ ਵੀਡੀਓ ‘ਚ ਆਲੀਆ ਦੀ ਭੈਣ ਸ਼ਾਹੀਨ ਵੀ ਨਜ਼ਰ ਆ ਰਹੀ ਹੈ, ਜੋ ਕਿ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵੀ ਕਰਦੀ ਹੈ। ਆਲੀਆ ਭੱਟ ਦੇ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News