ਬਿੱਗ ਬੀ ਨੇ ਪੋਤੀ-ਦੋਹਤੀ ਨਾਲ ਇੰਝ ਮਨਾਇਆ ਨਵਾਂ ਸਾਲ, ਮਿਲਿਆ ਸਪੈਸ਼ਲ ਗਿਫਟ

1/1/2018 1:02:02 PM

ਮੁੰਬਈ(ਬਿਊਰੋ)— ਸਾਰਿਆਂ ਨੇ 2017 ਨੂੰ ਅਲਵਿਦਾ ਕਹਿ ਦਿੱਤਾ ਹੈ। ਬਾਲੀਵੁੱਡ ਵੀ ਇਸ ਸੈਲੀਬ੍ਰੇਸ਼ਨ 'ਚ ਪਿੱਛੇ ਨਹੀਂ। ਐਕਟਰ ਅਮਿਤਾਭ ਬੱਚਨ ਨੇ ਆਪਣੀ ਲਾਡਲੀ ਪੋਤੀ ਆਰਾਧਿਆ ਨਾਲ ਨਿਊ ਈਅਰ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਹ ਕਾਫੀ ਕਿਊਟ ਫੋਟੋ ਹੈ, ਜਿਸ 'ਚ ਬਿੱਗ ਬੌਸ ਨੇ ਪੋਤੀ ਦਾ ਹੇਅਰ ਬੈਂਡ ਪਹਿਣਿਆ ਹੋਇਆ ਹੈ।

 

A post shared by Amitabh Bachchan (@amitabhbachchan) on

ਬਿੱਗ ਬੀ ਨੇ ਇੰਸਟਾਗਰਾਮ 'ਤੇ ਫੋਟੋ ਦੇ ਕੈਪਸ਼ਨ 'ਚ ਲਿਖਿਆ, ''ਆਰਾਧਿਆ ਨੇ ਦਾਦਾਜੀ ਨੂੰ ਹੇਅਰਬੈਂਡ ਪਹਿਣਾਇਆ ਹੈ, ਜਿਸ ਦੇ ਕੈਪਸ਼ਨ 'ਚ ਲਿਖਿਆ ਗਿਆ, ''ਮਸਤੀ... ਹੈਪੀ 2018।'' ਦੂਜੀ ਤਸਵੀਰ 'ਚ ਨਵਿਆ ਨਵੇਲੀ ਨੰਦਾ ਤੇ ਆਰਾਧਿਆ ਦਿਖ ਰਹੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਬਿੱਗ ਬੀ ਨੇ ਲਿਖਿਆ, ''ਬੇਟੀਆਂ ਬੈਸਟ ਹੁੰਦੀਆਂ ਹਨ ਤੇ ਪੋਤੀਆਂ ਸਭ ਤੋਂ ਬੈਸਟ।

 

A post shared by Amitabh Bachchan (@amitabhbachchan) on

ਰੈੱਡ ਕਲਰ ਦੇ ਗਾਊਨ ਤੇ ਸਿਰ 'ਤੇ ਕ੍ਰਾਊਨ ਬਣੇ ਹੇਅਰ ਬੈਂਡ 'ਚ ਆਰਾਧਿਆ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪਤਨੀ ਜਯਾ ਬੱਚਨ ਨਾਲ ਇਕ ਹੋਰ ਤਸਵੀਰ ਸਾਂਝੀ ਕਰਦੇ ਹੋਏ ਬਿੱਗ ਬੀ ਨੇ ਲਿਖਿਆ, ''ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨ ਕਰੀਬੀਆਂ ਦੀਆਂ ਖੁਸ਼ੀਆਂ ਤੇ ਸਮਾਈਲ ਨਾਲ ਭਰੇ ਹੋਣ।

 

A post shared by Amitabh Bachchan (@amitabhbachchan) on

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News