26/11 ਦੇ ਸ਼ਹੀਦਾਂ ਦੀ ਯਾਦ ’ਚ ਅਮਿਤਾਭ ਬੱਚਨ ਨੇ ਦਿੱਤੀ ਦਿਲ ਛੂਹ ਲੈਣ ਵਾਲੀ ਪ੍ਰਫਾਰਮੈਂਸ

11/27/2019 12:46:41 PM

ਮੁੰਬਈ(ਬਿਊਰੋ)- ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਨੂੰ ਬੀਤੇ ਦਿਨ ਯਾਨੀ ਮੰਗਲਵਾਰ ਨੂੰ 11 ਸਾਲ ਹੋ ਗਏ। ਇਨ੍ਹੇ ਸਾਲਾਂ ਬਾਅਦ ਵੀ ਉਹ ਭਿਆਨਕ ਮੰਜ਼ਰ ਅੱਜ ਵੀ ਲੋਕਾਂ ਦੀ ਯਾਦ ਵਿਚ ਤਾਜ਼ਾ ਹੈ। 26 / 11 ਨੂੰ ਇਸ ਦੀ ਬਰਸੀ ਮੌਕੇ ’ਤੇ ਹਰ ਕੋਈ ਭਾਵੁਕ ਹੋ ਗਿਆ।
PunjabKesari
ਇਸ ਅੱਤਵਾਦੀ ਹਮਲੇ ਵਿਚ ਕਈ ਮਾਸੂਮ ਲੋਕਾਂ ਨੇ ਆਪਣੀ ਜਾਨ ਗੁਆਈ ਸੀ। ਮੁੰਬਈ ਵਿਚ ਉਨ੍ਹਾਂ ਦੀ ਯਾਦ ਵਿਚ ਮੰਗਲਵਾਰ ਨੂੰ ਇਕ ਪਰੋਗ੍ਰਾਮ ਆਯੋਜਿਤ ਕੀਤਾ ਗਿਆ, ਜਿੱਥੇ ਅਮਿਤਾਭ ਬੱਚਨ ਨੇ ਵੀ ਪ੍ਰਫਾਰਮ ਕੀਤਾ।
PunjabKesari
ਇਸ ਪਰੋਗ੍ਰਾਮ ਵਿਚ ਸ਼ਹੀਦਾਂ ਦੀ ਬਹਾਦਰੀ ਨੂੰ ਯਾਦ ਕੀਤਾ ਗਿਆ ਜਿਸ ਨੂੰ ਸੁਣ ਕੇ ਸਭ ਦੀ ਅੱਖਾਂ ਨਮ ਹੋ ਗਈਆਂ। ਇਸ ਪਰੋਗ੍ਰਾਮ ਵਿਚ ਵੱਖ-ਵੱਖ ਖੇਤਰਾਂ ਦੀਆਂ ਦਿੱਗਜ ਹੱਸਤੀਆਂ ਸ਼ਾਮਿਲ ਸਨ।
PunjabKesari
ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਨੇ ਵੀ ਇਸ ਪਰੋਗ੍ਰਾਮ ਵਿਚ ਹਿੱਸਾ ਲਿਆ। ਉਥੇ ਹੀ ਬਿੱਗ ਬੀ ਅਮਿਤਾਭ ਬੱਚਨ ਨੇ ਰੰਗ-ਮੰਚ ’ਤੇ ਦਿਲ ਛੂਹ ਲੈਣ ਵਾਲੀ ਪ੍ਰਫਾਰਮੈਂਸ ਦਿੱਤੀ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News