ਮਾਤਾ-ਪਿਤਾ ਦੇ ਵਿਆਹ ਦੀ ਵਰ੍ਹੇਗੰਢ ’ਤੇ ਸੋਨਮ ਕਪੂਰ ਨੇ ਲਿਖਿਆ ਖਾਸ ਮੈਸੇਜ

5/19/2020 2:15:12 PM

ਮੁੰਬਈ(ਬਿਊਰੋ)-  ਬਾਲੀਵੁੱਡ ਅਭਿਨੇਤਾ ਅਨਿਲ ਕੂਪਰ ਦੀ ਅੱਜ 36ਵੀਂ ਮੈਰਿਜ ਐਨੀਵਰਸਰੀ ਹੈ। ਇਸ ਖਾਸ ਮੌਕੇ ’ਤੇ ਉਨ੍ਹਾਂ ਨੇ ਆਪਣੀ ਲਵ ਸਟੋਰੀ ਦਾ ਵੀ ਖੁਲਾਸਾ ਕੀਤਾ ਹੈ । ਉਨ੍ਹਾਂ ਨੇ ਪਤਨੀ ਸੁਨੀਤਾ ਕਪੂਰ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਇਕ ਆਡੀਓ ਕਲਿੱਪ ਵੀ ਪੋਸਟ ਕੀਤਾ ਹੈ । ਜਿਸ ਉਹ ਆਪਣੀ ਲਵ ਸਟੋਰੀ ਤੇ ਪ੍ਰਪੋਜਲ ਦੇ ਬਾਰੇ ਦੱਸ ਰਹੇ ਹਨ।


ਬਾਲੀਵੁੱਡ ਐਕਟਰ ਅਨਿਲ ਕਪੂਰ ਨੇ ਲਵ ਮੈਰਿਜ ਕੀਤੀ ਸੀ ਪਰ ਦੋਵਾਂ ਦੀ ਮੈਰਿਜ ਸਟੋਰੀ ਕੀ ਸੀ ਇਹ ਲੋਕਾਂ ਨੂੰ ਨਹੀਂ ਪਤਾ ਸੀ । ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣੇ ਪ੍ਰਪੋਜਲ ਐਨੀਵਰਸਰੀ ‘ਤੇ ਆਪਣੀ ਲਵ ਸਟੋਰੀ ਦੁਨੀਆ ਦੇ ਸਾਹਮਣੇ ਸਾਂਝੀ ਕਰ ਦਿੱਤੀ ਹੈ । ਲਵ ਸਟੋਰੀ ਦੇ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਸੀ, ਕਿਉਂਕਿ ਉਨ੍ਹਾਂ ਨੂੰ ਆਪਣੇ ਕਰੀਅਰ ਤੇ ਪਿਆਰ ‘ਚੋਂ ਕਿਸੇ ਇਕ ਨੂੰ ਚੁਣਨਾ ਸੀ । ਆਪਣੇ ਪਿਆਰ ਲਈ ਉਨ੍ਹਾਂ ਨੇ ਆਪਣਾ ਕਰੀਅਰ ਦਾਅ ‘ਤੇ ਲਗਾ ਦਿੱਤਾ ਸੀ ਤੇ ਸੁਨੀਤਾ ਨੂੰ ਆਪਣੀ ਦਿਲ ਦੀ ਗੱਲ ਦੱਸ ਦਿੱਤੀ ਸੀ।

 
 
 
 
 
 
 
 
 
 
 
 
 
 

Happy happy anniversary parents.. I love you so much and miss you so much. 36 years married and 11 years of dating! Insane ! Your love story is the best kind filled with love laughter and family and because angst only belongs in films not real life. Love you love you love you 😍 ps ( you both also produced the three most confident and crazy children ) we hope we make you proud! @anilskapoor @kapoor.sunita

A post shared by Sonam K Ahuja (@sonamkapoor) on May 18, 2020 at 10:38pm PDT

ਦੂਜੇ ਪਾਸੇ ਸੋਨਮ ਕਪੂਰ ਨੇ ਵੀ ਆਪਣੇ ਮਾਤਾ-ਪਿਤਾ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਮੁਬਾਰਕਾਂ ਦਿੰਦੇ ਹੋਏ ਇੰਸਟਾਗ੍ਰਾਮ ’ਤੇ ਲੰਬੀ ਚੌੜੀ ਕੈਪਸ਼ਨ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕ ਅਨਿਲ ਕਪੂਰ ਤੇ ਸੁਨੀਤਾ ਕਪੂਰ ਨੂੰ ਵਧਾਈਆਂ ਦੇ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News