ਅਸਲ ਜ਼ਿੰਦਗੀ ''ਚ ਵੀ ਕਾਫੀ ਹੌਟ ਹੈ ''ਮਿਸ ਇੰਡੀਆ'' ਦਾ ਖਿਤਾਬ ਜਿੱਤਣ ਵਾਲੀ ਅਨੁਕ੍ਰਿਤੀ ਵਾਸ

6/20/2018 4:21:59 PM

ਨਵੀਂ ਦਿੱਲੀ(ਬਿਊਰੋ)— ਤਮਿਲਨਾਡੂ ਦੀ 19 ਸਾਲ ਦੀ ਅਨੂਕ੍ਰਿਤੀ ਵਾਸ ਨੇ 'ਫੇਮਿਨਾ ਮਿਸ ਇੰਡੀਆ 2018' ਦਾ ਖਿਤਾਬ ਆਪਣੇ ਨਾਂ ਕੀਤਾ। ਕਾਲਜ ਵਿਦਿਆਰਥਨ ਅਨੂਕ੍ਰਿਤੀ ਵਾਸ ਨੇ 29 ਮੁਕਾਬਲੇਬਾਜ਼ਾਂ ਨੂੰ ਹਰਾ ਕੇ ਮਿਸ ਇੰਡੀਆ ਦਾ ਤਾਜ਼ ਆਪਣੇ ਨਾਂ ਕੀਤਾ ਹੈ। ਇਸ ਮੁਕਾਬਲੇ 'ਚ ਹਰਿਆਣਾ ਦੀ ਮੀਨਾਕਸ਼ੀ ਚੌਧਰੀ ਫਰਸਟ ਰਨਰਅੱਪ ਤੇ ਆਂਧਰਾ ਪ੍ਰਦੇਸ਼ ਦੀ ਸ਼੍ਰੇਆ ਰਾਵ ਸੈਕਿੰਡ ਰਨਰਅੱਪ ਰਹੀ।
PunjabKesari
ਮੁੰਬਈ ਦੇ ਸਰਦਾਰ ਵਲੱਭਾਈ ਪਟੇਲ ਇੰਡੋਰ ਸਟੇਡੀਅਮ 'ਚ ਮੰਗਲਵਾਰ ਰਾਤ ਸਿਤਾਰਿਆਂ ਨਾਲ ਭਰੇ ਗ੍ਰੈਂਡ ਫਿਨਾਲੇ 'ਚ ਮਿਸ ਵਰਲਡ 2017 ਮਾਨੁਸ਼ੀ ਛਿੱਲਰ ਨੇ ਅਨੂਕ੍ਰਿਤੀ ਨੂੰ ਤਾਜ਼ ਪਹਿਨਾਇਆ। 19 ਸਾਲਾਂ ਦੀ ਅਨੁਕ੍ਰਿਤੀ ਵਾਸ ਚੇਨਈ ਦੇ ਲੋਇਲਾ ਕਾਲਜ ਦੀ ਵਿਦਿਆਰਥਨ ਹੈ।
PunjabKesari
ਅਨੁਕ੍ਰਿਤੀ ਫ੍ਰੈਂਚ ਭਾਸ਼ਾ 'ਚ ਬੀ. ਏ. ਕੀਤੀ ਹੈ। ਉਹ ਸੁਪਰ ਮਾਡਲ ਬਣਨਾ ਚਾਹੁੰਦੀ ਹੈ। ਮਿਸ ਇੰਡੀਆ ਦਾ ਖਿਤਾਬ ਜਿੱਤ ਕੇ ਉਸ ਦਾ ਇਹ ਸੁਪਨਾ ਪੂਰਾ ਹੋ ਚੁੱਕਾ ਹੈ।
PunjabKesari
ਦੱਸਣਯੋਗ ਹੈ ਕਿ ਅਨੁਕ੍ਰਿਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨੀਂ ਉਹ ਆਪਣੀਆਂ ਹੌਟ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦੇਈਏ ਅਨੁਕ੍ਰਿਤੀ ਅਸਲ ਜ਼ਿੰਦਗੀ 'ਚ ਕਾਫੀ ਗਲੈਮਰ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News