ਅਰਚਨਾ ਪੂਰਨ ਸਿੰਘ ਲਈ ਇਹ ਕੁੜੀ ਹੈ ਬਹੁਤ ਲੱਕੀ, ਕਿਹਾ ''ਜਿਸ ਘਰ ਜਾਵੇਗੀ ਉਸ ਦੇ ਜਗਾ ਦੇਵੇਗੀ ਭਾਗ''

4/14/2020 11:04:19 AM

ਜਲੰਧਰ (ਵੈੱਬ ਡੈਸਕ) - 'ਲੌਕ ਡਾਊਨ' ਦੌਰਾਨ ਸਿਤਾਰੇ ਆਪਣੇ ਘਰਾਂ ਵਿਚ ਵਿਹਲੇ ਹਨ ਅਤੇ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੋਸ਼ਲ ਮੀਡੀਆ 'ਤੇ ਹੀ ਗੁਜ਼ਾਰ ਰਹੇ ਹਨ। ਹਰ ਇਕ ਆਪਣੇ ਆਪ ਨਾਲ ਜੁੜਿਆ ਵੀਡੀਓ ਫੈਨਜ਼ ਨਾਲ ਸ਼ੇਅਰ ਕਰ ਰਿਹਾ  ਹੈ। ਹਾਲ ਹੀ ਵਿਚ ਕਪਿਲ ਸ਼ਰਮਾ ਦੇ ਸ਼ੋਅ "ਦਿ ਕਪਿਲ ਸ਼ਰਮਾ ਸ਼ੋਅ' ਵਿਚ ਜੱਜ ਦੇ ਤੌਰ 'ਤੇ ਨਜ਼ਰ ਆਉਣ ਵਾਲੀ ਅਦਾਕਾਰਾ ਅਰਚਨਾ ਪੂਰਨ ਸਿੰਘ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੇ ਘਰ ਵਿਚ ਕੰਮ ਕਰਨ ਵਾਲੀ ਕੁੜੀ ਭਾਗਸ਼੍ਰੀ ਨਾਲ ਜਾਣ-ਪਛਾਣ ਕਰਵਾ ਰਹੀ ਹੈ। ਅਰਚਨਾ ਨੇ ਕਿਹਾ ਕਿ ਇਹ ਕੁੜੀ ਮੇਰੇ ਪਰਿਵਾਰਿਕ ਮੈਂਬਰ ਵਾਂਗ ਹੈ ਅਤੇ ਮੈਂ ਇਸ ਤੋਂ ਬਿਨਾ ਆਪਣੇ ਘਰ ਦੀ ਕਲਪਣਾ ਵੀ ਨਹੀਂ ਕਰ ਸਕਦੀ।

 
 
 
 
 
 
 
 
 
 
 
 
 
 

Bhagyashri asked my son @aaryamannsethi raat ko kya khaana hai bhaiyya? He replied : mujhe thappad khaana hai😅 That led to some fun moments in the kitchen. #bhagyashrirocks 🤣 By the way she stays in my house. Lot of people seem to be worried that my staff comes from outside everyday.🙄 No. We are following complete lockdown. Only family and live in staff are at home with us. 😊 #stayhome #staysafe #madhislandlife #Lockdownmadhisland

A post shared by Archana Puran Singh (@archanapuransingh) on Apr 11, 2020 at 2:45am PDT

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਰਚਨਾ ਨੇ ਲਿਖਿਆ, ''ਮੈਂ ਇਸ ਨੂੰ ਕਮਰੇ ਵਿਚ ਇਸ ਲਈ ਬੁਲਾਇਆ ਤਾਂ ਕਿ ਤੁਹਾਨੂੰ ਇਸ ਨਾਲ ਜਾਣ-ਪਛਾਣ ਕਰਵਾ ਸਕਾ। ਕੀ ਤੁਸੀਂ ਜਾਣਦੇ ਹੋ ਕਿ ਇਹ ਕੁੜੀ ਮੈਨੂੰ ਹਰ ਰੋਜ਼ ਖੁਸ਼ੀਆਂ ਦਿੰਦੀ ਹੈ, ਇਹ ਮੇਰੇ ਘਰ ਵਿਚ ਹੀ ਰਹਿੰਦੀ ਹੈ। ਇਸ ਦਾ ਨਾਂ ਭਾਗਸ਼੍ਰੀ ਹੈ, ਜਿਹੜਾ ਕਿ ਬਿਲਕੁਲ ਠੀਕ ਹੈ, ਇਹ ਜਿਸ ਘਰ ਵਿਚ ਜਾਵੇਗੀ ਉੱਥੇ ਭਾਗ ਲਗਾ ਦੇਵੇਗੀ।

 
 
 
 
 
 
 
 
 
 
 
 
 
 

#Lockdownmadhisland

A post shared by Archana Puran Singh (@archanapuransingh) on Apr 12, 2020 at 5:00am PDT

ਅਰਚਨਾ ਨੇ ਅੱਗੇ ਲਿਖਿਆ ਹੈ, ''ਉਹ ਮੇਰੇ ਪਰਿਵਾਰ ਦੇ ਮੈਂਬਰ ਵਾਂਗ ਹੈ, ਹਮੇਸ਼ਾ ਮੁਸਕਰਾਉਂਦੀ ਰਹਿੰਦੀ ਹੈ। ਹਮੇਸ਼ਾ ਮਦਦ ਲਈ ਤਿਆਰ, ਨਾਲ ਕਾਰਟੂਨ ਵੀ, ਜਿਹੜੀ ਹਮੇਸ਼ਾ ਮਜ਼ਾਕ ਕਰਦੀ ਰਹਿੰਦੀ ਹੈ। ਨਾਨਸਟਾਪ ਗੱਲਾਂ ਕਰਦੀ ਹੈ, ਲੌਕ ਡਾਊਨ ਦੌਰ ਪੂਰੀ ਤਰ੍ਹਾਂ ਟਾਈਮ ਪਾਸ। ਉਨ੍ਹਾਂ ਲੋਕਾਂ ਦਾ ਧੰਨਵਾਦ ਜਿਹੜੇ ਸਾਡੀ ਸੇਵਾ ਕਰਦੇ ਹਨ।'' 

 
 
 
 
 
 
 
 
 
 
 
 
 
 

I called her back to the room just so you could meet her properly.You know what... This girl gives me joy everyday she stays in my house. Bhagyashree. Apt name. She will always bring good "Bhagya" to whichever home she goes to. Look at her vitality. Attitude. She's like a family member. And she is always smiling. Always ready to help. Plus she's a cartoon.😁Always cracking jokes. Talks nonstop🤦‍♀️Full timepass during #lockdown. Gratitude for those that serve us so lovingly. True gratitude. Not just a word used so loosely nowadays. I can't imagine my house without her light and laughter in it. #thosethatinspire #thosewhoserve #thankful #Lockdownmadhisland #lockdown2020

A post shared by Archana Puran Singh (@archanapuransingh) on Apr 10, 2020 at 3:18pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News