ਮਾਲਦੀਵ ''ਚ ਗਰਭਵਤੀ ਗਰਲਫਰੈਂਡ ਨਾਲ ਮਸਤੀ ਕਰਦੇ ਦਿਸੇ ਅਰਜੁਨ ਰਾਮਪਾਲ

5/21/2019 9:53:10 AM

ਮੁੰਬਈ(ਬਿਊਰੋ)- ਅਰਜੁਨ ਰਾਮਪਾਲ ਇਨ੍ਹੀਂ ਦਿਨੀਂ ਆਪਣੀ ਗਰਭਵਤੀ ਗਰਲਫਰੈਂਡ ਨੂੰ ਲੈ ਕੇ ਚਰਚਾ 'ਚ ਹਨ। ਅਰਜੁਨ ਰਾਮਪਾਲ ਆਪਣੀ ਗਰਲ ਫਰੈਂਡ ਨਾਲ ਮਾਲਦੀਵ 'ਚ ਛੁੱਟੀਆਂ ਮਨਾ ਰਹੇ ਹਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।

 
 
 
 
 
 
 
 
 
 
 
 
 
 

When you wake up to this, you know you are blessed. #Maldives #anantaraveli #thelife

A post shared by Arjun (@rampal72) on May 19, 2019 at 2:06am PDT


ਤਸਵੀਰਾਂ 'ਚ ਦੋਵੇਂ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ । ਤਸਵੀਰਾਂ ਦੇਖ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੋਵੇਂ ਹੋਣ ਵਾਲੇ ਬੱਚੇ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹਨ । ਇਸ ਦੇ ਨਾਲ ਅਰਜੁਨ ਨੇ ਬੇਬੀਮੂਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ ।

 
 
 
 
 
 
 
 
 
 
 
 
 
 

#anantaraveli #globalspa @anantaraveli @globalspa_mag

A post shared by Gabriella Demetriades (@gabriellademetriades) on May 19, 2019 at 2:55am PDT


ਅਰਜੁਨ ਨੇ ਇਸ ਤਸਵੀਰ ਨੁੰ ਸ਼ੇਅਰ ਕਰਦੇ ਹੋਏ ਇਕ ਕੈਪਸ਼ਨ ਵੀ ਦਿੱਤਾ ਹੈ । ਅਰਜੁਨ ਨੇ ਇਹ ਵੀ ਖੁਲਾਸਾ ਕਰ ਦਿੱਤਾ ਸੀ ਕਿ ਉਹ ਅਤੇ ਉਨ੍ਹਾਂ ਦੀ ਗਰਲ ਫਰੈਂਡ ਰਿਲੇਸ਼ਨਸ਼ਿਪ 'ਚ ਹਨ ।

 
 
 
 
 
 
 
 
 
 
 
 
 
 

Slow @anantaraveli @globalspa_mag #globalspa #anantaraveli

A post shared by Gabriella Demetriades (@gabriellademetriades) on May 20, 2019 at 6:48am PDT

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News