ਕਪੂਰ ਖਾਨਦਾਨ ਘਰ ਵੱਜਣ ਵਾਲੀ ਹੈ ਸ਼ਹਿਨਾਈ, ਦੇਖੋ ਤਸਵੀਰਾਂ

12/16/2019 2:26:15 PM

ਮੁੰਬਈ(ਬਿਊਰੋ)- ਕਰੀਨਾ ਕਪੂਰ ਦੇ ਕਜ਼ਨ ਭਰਾ ਅਰਮਾਨ ਜੈਨ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਅਰਮਾਨ ਜੈਨ ਆਪਣੀ ਗਰਲਫਰੈਂਡ ਅਨੀਸਾ ਮਲਹੋਤਰਾ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਹਾਲ ਹੀ ਵਿਚ ਕਰੀਨਾ ਕਪੂਰ ਨੂੰ ਏਅਰਪੋਰਟ ’ਤੇ ਇਨ੍ਹਾਂ ਦੀ ਰੋਕਾ ਸੈਰੇਮਨੀ ਲਈ ਮੇਕਅੱਪ ਕਰਾਉਂਦਿਆਂ ਸਪਾਟ ਵੀ ਕੀਤਾ ਗਿਆ ਸੀ।

PunjabKesari
ਇਸ ਰੋਕਾ ਸੈਰੇਮਨੀ ਵਿਚ ਵੱਡੀ ਗਿਣਤੀ ਵਿਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।
PunjabKesari
ਰੋਕਾ ਸੈਰੇਮਨੀ ਦੌਰਾਨ ਸਭ ਦੀਆਂ ਨਜ਼ਰਾਂ ਕਪੂਰ ਖਾਨਦਾਨ ਦੀਆਂ ਹਸਤੀਆਂ ’ਤੇ ਟਿੱਕੀਆਂ ਰਹੀਆਂ। ਇਸ ਦੌਰਾਨ ਕਰਿਸ਼ਮਾ ਕਪੂਰ ਤੇ ਉਨ੍ਹਾਂ ਦੀ ਮਾਂ ਬਬੀਤਾ ਬਹੁਤ ਹੀ ਖੂਬਸੂਰਤ ਦਿਸੀ।
PunjabKesari
ਇਸ ਦੌਰਾਨ ਰਿਸ਼ੀ ਕਪੂਰ ਤੇ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਨੇ ਖੂਬ ਭੰਗੜਾ ਪਾਇਆ।
PunjabKesari

PunjabKesari

PunjabKesari

PunjabKesari

PunjabKesari

PunjabKesari

 

 

 
 
 
 
 
 
 
 
 
 
 
 
 
 

Roka time!!! Tara spotted at bae Aadar Jain’s (rumour has it that they’re dating 🤔🤔) bro Armaan’s engagement ❤️❤️ FOLLOW 👉 @voompla INQUIRIES 👉 @ppbakshi . #voompla #bollywood #tarasutaria #armaanjain #aadarjain #bollywoodstyle #bollywoodfashion #mumbaidiaries #delhidiaries #indianactress #bollywoodactress #bollywoodactresses

A post shared by Voompla (@voompla) on Dec 15, 2019 at 5:42am PST

 
 
 
 
 
 
 
 
 
 
 
 
 
 

Have music... will dance!!! Neetu Kapoor takes to the floor with her nephews Aadar and Armaan at Armaan’ roka function 💃💃 FOLLOW 👉 @voompla INQUIRIES 👉 @ppbakshi . #voompla #bollywood #neetukapoor #aadarjain #armaanjain #bollywoodstyle #bollywoodfashion #mumbaidiaries #delhidiaries #indianactress #bollywoodactress #bollywoodactresses

A post shared by Voompla (@voompla) on Dec 15, 2019 at 3:20am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News