ਆਸਿਮ ਨੂੰ ਮਿਲਿਆ ਨਵਾਂ ਪ੍ਰੋਜੈਕਟ, ਹਿਮਾਂਸ਼ੀ ਖੁਰਾਨਾ ਨਾਲ ਆਉਣਗੇ ਨਜ਼ਰ

3/4/2020 9:47:42 AM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਰਨਰਅਪ ਆਸਿਮ ਰਿਆਜ਼ ਨੇ ਹਾਲ ਹੀ 'ਚ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀ ਹੈ। ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਕਿਸੇ ਮਿਊਜ਼ਿਕ ਵੀਡੀਓ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਗੀਤ ਨੂੰ ਨੇਹਾ ਕੱਕੜ ਨੇ ਗਾਇਆ ਹੈ। ਇਸ ਮਿਊਜ਼ਿਕ ਵੀਡੀਓ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਹਿਮਾਂਸ਼ੀ ਦੀ ਪੋਸਟ ਮੁਤਾਬਕ ਉਨ੍ਹਾਂ ਦਾ ਇਹ ਮਿਊਜ਼ਿਕ ਵੀਡੀਓ 18 ਮਾਰਚ ਨੂੰ ਰਿਲੀਜ਼ ਹੋਵੇਗਾ।

 
 
 
 
 
 
 
 
 
 
 
 
 
 

Something really special coming out on @desimusicfactory with @asimriaz77.official #himanshikhurana 👑 @nehakakkar @anshul300 on 18th March. ♥️

A post shared by Himanshi Khurana 👑 (@iamhimanshikhurana) on Mar 2, 2020 at 4:44am PST

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਆਸਿਮ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜਿਨ੍ਹਾਂ 'ਚ ਜੈਕਲੀਨ ਫਰਨਾਂਡੀਸ ਨਜ਼ਰ ਆ ਰਹੀ ਹੈ। ਦੋਵੇਂ ਮਿਊਜ਼ਿਕ ਵੀਡੀਓ ਜ਼ਰੀਏ ਹੋਲੀ ਦੇ ਗੀਤ 'ਤੇ ਧਮਾਲ ਮਚਾਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

#asimriaz #asim #asimplefavor #asimforthewin #asimanshi #asimplefavor #asimsquad #beauty #instagood #love #fitnessmodel #fitness #style

A post shared by asimriaz@ (@asimriaz__77.official) on Mar 3, 2020 at 3:39am PST

ਆਸਿਮ ਨੇ ਗੀਤ ਗੁਣਗੁਨਾ ਕੇ ਇਸ਼ਾਰਾ ਕੀਤਾ ਹੈ ਕਿ ਉਨ੍ਹਾਂ ਦਾ ਅਪਕਮਿੰਗ ਗੀਤ 'ਲਾਵਾਰਿਸ' ਫਿਲਮ ਦਾ ਹੋਵੇਗਾ। 'ਮੇਰੇ ਅੰਗਨੇ ਮੇਂ ਤੁਮਹਾਰਾ ਕਿਆ ਕਾਮ ਹੈ' ਗੀਤ 1981 'ਚ ਅਮਿਤਾਭ ਬੱਚਨ ਦੀ ਫਿਲਮ 'ਲਾਵਾਰਿਸ' ਦਾ ਹਿੱਸਾ ਸੀ।

 
 
 
 
 
 
 
 
 
 
 
 
 
 

#asimriaz #asimanshi #asimanshi #asimriazsquad #instagood #instagram #instalike #instacollage #viral #travelphotography #tiktok #fitnessmotivation #followforfollowback

A post shared by asimriaz@ (@asimriaz__77.official) on Mar 2, 2020 at 2:06am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News