ਚੰਡੀਗੜ੍ਹ ਦੀਆਂ ਸੜਕਾਂ ''ਤੇ ਘੁੰਮਦੇ ਦਿਸੇ ਆਸਿਮ-ਹਿਮਾਂਸ਼ੀ, ਪਿਆਰ ਚੜ੍ਹ ਰਿਹੈ ਪ੍ਰਵਾਨ (ਵੀਡੀਓ)

3/6/2020 12:44:17 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਲਵ ਬਰਡਸ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਆਪਣੀ ਲਵ ਸਟੋਰੀ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਛਾਏ ਰਹਿੰਦੇ ਹਨ। ਸ਼ੋਅ ਦੇ ਖਤਮ ਹੋਣ ਤੋਂ ਬਾਅਦ ਆਖਿਰਕਾਰ ਦੋਵਾਂ ਨੂੰ ਇਕ-ਦੂਜੇ ਨਾਲ ਮਿਲਣ ਤੇ ਰੋਮਾਂਸ ਕਰਨ ਦਾ ਮੌਕਾ ਮਿਲ ਗਿਆ ਹੈ। ਹਾਲ ਹੀ 'ਚ ਆਸਿਮ ਆਪਣੀ ਪ੍ਰੇਮਿਕਾ ਨੂੰ ਮਿਲਣ ਚੰਡੀਗੜ੍ਹ ਪਹੁੰਚਿਆ ਤੇ ਉਨ੍ਹਾਂ ਨੇ ਦੇਰ ਰਾਕ ਡਰਾਈਵ 'ਤੇ ਜਾਣ ਦਾ ਫੈਸਲਾ ਕੀਤਾ। ਇਸ ਜੋੜੀ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ 'ਬਿੱਗ ਬੌਸ 13' ਖਤਮ ਹੋਣ ਤੋਂ ਬਾਅਦ ਆਸਿਮ ਆਪਣੇ ਕੰਮ 'ਚ ਰੁੱਝਿਆ ਹੋਇਆ ਹੈ।

 
 
 
 
 
 
 
 
 
 
 
 
 
 

Watch till end & share if you love @asimriaz77.official 😍❤️🔥👏 . . ***WARNING*** ❌Don't ABUSE in Comment section, otherwise I'll BLOCK you❌ . . Comment must ur opinion about this post ?🤔 . Share and tag to all #Realityshow lover . ➖➖➖➖➖➖➖➖➖➖➖➖➖➖ More updates follow 👉 @trendgyann ➖➖➖➖➖➖➖➖➖➖➖➖➖➖ . . #siddharthshukla #RashamiDesai #himanikhurrana #paraschhabra #asimriaz #BollywoodSamachar #shehnazgill #bohemia #rapper #SalmanKhan #BB13 #vikasgupta #bollywood #colorstv

A post shared by TRENDGYAN KHABRI🌐 (@trendgyann) on Mar 5, 2020 at 7:43pm PST


ਦੱਸ ਦਈਏ ਕਿ ਜੈਕਲੀਨ ਫਰਨਾਡੀਜ਼ ਨਾਲ ਆਸਿਮ ਦਾ ਇਕ ਮਿਊਜ਼ਿਕ ਵੀਡੀਓ ਆਉਣ ਵਾਲਾ ਹੈ। ਆਪਣਾ ਕੰਮ ਖਤਮ ਕਰਨ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਜਾਣ ਦਾ ਮੌਕਾ ਮਿਲਿਆ ਤੇ ਆਪਣੀ ਪ੍ਰੇਮਿਕਾ ਹਿਮਾਂਸ਼ੀ ਖੁਰਾਨਾ ਨਾਲ ਸਮਾਂ ਬਿਤਾਉਣ ਦਾ ਵੀ ਚੰਗਾ ਮੌਕਾ ਮਿਲਿਆ। ਆਸਿਮ ਨੂੰ ਮਿਲਣ ਤੋਂ ਬਾਅਦ ਕੁਝ ਦੋਸਤਾਂ ਨਾਲ ਹਿਮਾਂਸ਼ੀ ਨੇ ਦੇਰ ਰਾਤ ਡਰਾਈਵ ਦਾ ਆਨੰਦ ਲਿਆ ਸੀ। ਇੰਟਰਨੈੱਟ 'ਤੇ ਵਾਇਰਲ ਵੀਡੀਓ 'ਚ ਡਰਾਈਵ ਦੌਰਾਨ ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਗੀਤ ਗਾਉਂਦੇ ਨਜ਼ਰ ਆਏ। ਹਿਮਾਂਸ਼ੀ ਨੂੰ ਵੀਡੀਓ 'ਚ ਇੰਜੁਆਏ ਕਰਨ ਨਾਲ ਮੁਸਕਰਾਉਂਦੇ ਹੋਏ ਵੀ ਦੇਖਿਆ ਗਿਆ ਕਿਉਂਕਿ ਉਸ ਨੂੰ ਲੰਬੇ ਸਮੇਂ ਬਾਅਦ ਆਸਿਮ ਨਾਲ ਕੁਝ ਸਮਾਂ ਬਿਤਾਉਣ ਦਾ ਮੌਕਾ ਮਿਲਿਆ।

 
 
 
 
 
 
 
 
 
 
 
 
 
 

#Asimriaz & #jacqlinefernandez shooting new song 😁😍👏🔥 . . Are you excited...?😍 . Share & tag to all . Follow us for more @trendgyann . #TrendGyan #BiggBoss13 #bollywood #songs #shootingmode

A post shared by TRENDGYAN KHABRI🌐 (@trendgyann) on Mar 3, 2020 at 12:17am PST

ਬਿੱਗ ਬੌਸ 13 ਸ਼ੋਅ 'ਚ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਦੀ ਮੁਲਾਕਾਤ ਹੋਈ ਸੀ। ਜਿਥੇ ਇਹ ਦੋਵੇਂ ਪਹਿਲਾਂ ਬਤੌਰ ਦੋਸਤਾਂ ਦੀ ਤਰ੍ਹਾਂ ਪੇਸ਼ ਆਏ ਸਨ ਪਰ ਬਾਅਦ 'ਚ ਆਸਿਮ, ਹਿਮਾਂਸ਼ੀ ਦੇ ਪਿਆਰ 'ਚ ਪੈ ਗਿਆ। ਇਸ ਗੱਲ ਨੂੰ ਜਾਣਨ ਦੇ ਬਾਵਜੂਦ ਵੀ ਕਿ ਹਿਮਾਂਸ਼ੀ ਘਸਾਲ ਤੋਂ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ 'ਚ ਹੈ।

 
 
 
 
 
 
 
 
 
 
 
 
 
 

Something really special coming out on @desimusicfactory with @asimriaz77.official #himanshikhurana 👑 @nehakakkar @anshul300 on 18th March. ♥️

A post shared by Himanshi Khurana 👑 (@iamhimanshikhurana) on Mar 2, 2020 at 4:44am PST

ਇਹ ਵੀ ਦੇਖੋ : ਜਾਨਹਵੀ ਨੂੰ ਅਦਾਕਾਰਾ ਨਹੀਂ ਬਣਾਉਣਾ ਚਾਹੁੰਦੀ ਸੀ ਸ਼੍ਰੀਦੇਵੀ, ਅਧੂਰੀ ਰਹਿ ਗਈ ਇਹ 'ਦਿਲੀ ਇੱਛਾ'
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News