PICS : ਜਲਦ ਹੀ 'ਖਤਰੋਂ ਕੇ ਖਿਲਾੜੀ' 'ਚ ਨਜ਼ਰ ਆਵੇਗੀ ਅਵਿਕਾ ਗੌਰ

5/19/2018 9:06:46 AM

ਮੁੰਬਈ (ਬਿਊਰੋ)— ਟੀ.ਵੀ. ਸੀਰੀਅਲ 'ਬਾਲਿਕਾ ਵਧੂ' 'ਚ ਆਨੰਦੀ ਦਾ ਕਿਰਦਾਰ ਨਿਭਾਉਣ ਵਾਲੀ ਅਵਿਕਾ ਗੌਰ ਜਲਦ ਹੀ ਟੀ. ਵੀ. ਦਾ ਸਭ ਤੋਂ ਪੰਸਦੀਦਾ ਰਿਐਲਿਟੀ ਸ਼ੋਅ 'ਖਤਰ‌ੋਂ ਕੇ ਖਿਲਾੜੀ' 'ਚ ਨਜ਼ਰ  ਆਉਣ ਵਾਲੀ ਹੈ। ਹੁਣ ਤੋਂ ਹੀ ਸ਼ੋਅ ਦੇ ਨਿਰਮਾਤਾ ਟੀ. ਵੀ. ਦੇ ਮਸ਼ਹੂਰ ਚਿਹਰਿਆਂ ਨੂੰ ਅਪ੍ਰੋਚ ਵੀ ਕਰ ਚੁੱਕੇ ਹਨ।
PunjabKesari
ਬੀਤੇ ਦਿਨੀਂ ਖਬਰਾਂ ਸਾਹਮਣੇ ਆਈਆਂ ਸਨ ਕਿ 'ਖਤਰੋਂ ਕੇ ਖਿਲਾੜੀ' ਸੀਜ਼ਨ 9 ਲਈ ਕਰਣ ਮੁਖੀਆ, ਦੇਵੋਲਿਨਾ ਭੱਟਾਚਾਰਜੀ, ਮੰਦਾਨਾ ਕਰੀਮੀ ਅਤੇ ਕ੍ਰਿਕੇਟਰ ਸ਼੍ਰੀਸੰਤ ਹਿੱਸਾ ਲੈ ਸਕਦੇ ਹੈ।
PunjabKesari
ਦੱਸਿਆ ਜਾ ਰਿਹਾ ਹੈ ਕਿ ਅਵਿਕਾ ਨੂੰ 'ਖਤਰੋਂ ਕੇ ਖਿਲਾੜੀ' ਲਈ ਅਪ੍ਰੋਚ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਦੇ ਲਈ ਹਾਮੀ ਵੀ ਭਰ ਦਿੱਤੀ ਹੈ। ਦੱਸ ਦੇਈਏ ਕਿ ਇਨੀਂ ਦਿਨੀਂ ਅਵਿਕਾ ਕਲਰਸ ਚੈਨਲ ਦੇ ਸੀਰੀਅਲ 'ਲਾਡੋ 2' ਵਿਚ ਨਜ਼ਰ ਆ ਰਹੀ ਹੈ।
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News