ਬੁੱਲ੍ਹਾਂ ਦੀ ਸਰਜਰੀ ਕਾਰਨ ਵਿਗੜਿਆ ਸਲਮਾਨ ਦੀ ਇਸ ਅਦਾਕਾਰਾ ਦਾ ਚਿਹਰਾ, ਦਿਖਦੀ ਸੀ ਅਜਿਹੀ

4/10/2018 11:03:28 AM

ਮੁੰਬਈ(ਬਿਊਰੋ)— ਸਲਮਾਨ ਖਾਨ ਨਾਲ 'ਵਾਂਟੇਡ' ਫਿਲਮ 'ਚ ਰੋਮਾਂਸ ਕਰਨ ਵਾਲੀ ਅਦਾਕਾਰਾ ਆਇਸ਼ਾ ਟਾਕੀਆਂ ਦੇ ਲੁੱਕ 'ਚ ਹੁਣ ਤੱਕ ਕਾਫੀ ਬਦਲਾਅ ਆ ਗਏ ਹਨ। ਸਾਲ 2000 ਤੋਂ ਹੁਣ ਤੱਕ ਆਇਸ਼ਾ ਦੇ ਲੁੱਕ 'ਚ ਕਾਫੀ ਬਦਲਾਅ ਆ ਗਿਆ ਹੈ।

   ਆਇਸ਼ਾ ਟਾਕੀਆਂ ਪਿਕਸ ਗੈਲਰੀ 

PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download

ਖਬਰਾਂ ਦੀ ਮੰਨੀਏ ਤਾਂ ਆਇਸ਼ਾ ਨੇ ਲਿਪਸ, ਜਾਅ ਲਾਈਨਸ, ਆਈਬ੍ਰੋ ਅਤੇ ਫੋਰਹੈੱਡ ਦੀ ਸਰਜਰੀ ਕਰਵਾਈ।

PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download

ਉਨ੍ਹਾਂ ਦਾ ਨਵਾਂ ਲੁੱਕ ਸਾਹਮਣੇ ਆਉਣ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਵੀ ਹੋਈ ਹਾਲਾਂਕਿ ਆਇਸ਼ਾ ਨੇ ਕਦੇ ਇਸ ਗੱਲ ਨੂੰ ਮੰਨਿਆ ਨਹੀਂ ਪਰ ਉਨ੍ਹਾਂ ਦੀਆਂ ਤਸਵੀਰਾਂ ਸਭ ਕੁਝ ਖੁਦ ਬਿਆਨ ਕਰ ਜਾਂਦੀਆਂ ਸਨ।

PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download

ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਦਾ ਜਨਮ 1986 'ਚ ਮੁੰਬਈ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਗੁਜਰਾਤੀ ਹਨ, ਜਦਕਿ ਮਾਂ ਬ੍ਰਿਟਿਸ਼ ਹਨ। ਆਇਸ਼ਾ ਟਾਕੀਆ ਨੇ ਚਾਰ ਸਾਲ ਦੀ ਉਮਰ ਤੋਂ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।

PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download

ਸਾਲ 2000 'ਚ ਆਇਸ਼ਾ ਟਾਕੀਆ ਨੇ ਫਾਲਗੁਨੀ ਪਾਠਕ ਦੇ ਐਲਬਮ ਦੇ ਇਕ ਗੀਤ 'ਮੇਰੀ ਚੁਨਰ ਉੜ-ਉੜ ਜਾਏ' 'ਚ ਕੰਮ ਕੀਤਾ ਸੀ।

PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download

ਇਸ ਗੀਤ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਇਸ ਵੀਡੀਓ ਦੇ ਕਾਰਨ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਸੀ।

PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download

ਉਸ ਤੋਂ ਬਾਅਦ ਆਇਸ਼ਾ ਟਾਕੀਆ ਮੁੜ ਇਕ ਹੋਰ ਵੀਡੀਓ 'ਸ਼ੇਕ ਇਟ ਡੈਡੀ' 'ਚ ਨਜ਼ਰ ਆਈ ਅਤੇ ਇਸ ਲਈ ਆਇਸ਼ਾ ਟਾਕੀਆ ਨੂੰ ਹਿੰਦੀ ਫਿਲਮ ਇੰਡਸਟਰੀ 'ਚ ਕਾਫੀ ਸਰਾਹਨਾ ਵੀ ਮਿਲੀ।

PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download

ਇਸ ਤਰ੍ਹਾਂ ਹੌਲੀ-ਹੌਲੀ ਆਇਸ਼ਾ ਟਾਕੀਆ ਨੇ ਹਿੰਦੀ ਫਿਲਮਾਂ 'ਚ ਐਕਟਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ।

PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download PunjabKesari,ਆਇਸ਼ਾ ਟਾਕੀਆਂ ਇਮੇਜ਼ ਐਚਡੀ ਫੋਟੋ ਡਾਊਨਲੋਡ,ayesha takia image hd photo download



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News