ਸਾਨੀਆ ਨੇ ਆਯੁਸ਼ਮਾਨ ਨੂੰ ਕਿਉਂ ਕਿਹਾ 'ਵਧਾਈ ਹੋ', ਜੋ ਸੋਸ਼ਲ ਮੀਡੀਆ 'ਤੇ ਬਣ ਗਿਆ ਟਰੈਂਡਿੰਗ 'ਚ

9/8/2018 11:50:22 AM

ਮੁੰਬਈ(ਬਿਊਰੋ)— 'ਪਟਾਖਾ' ਗਰਲ ਸਾਨੀਆ ਮਲਹੋਤਰਾ ਨੇ ਆਯੁਸ਼ਮਾਨ ਖੁਰਾਨਾ ਨੂੰ ਇੰਟਰਨੈਟ 'ਤੇ ਵਧਾਈ ਦੇ ਕੇ ਮਾਹੌਲ ਹੀ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਵਧਾਈ ਦਿੰਦੇ ਹੋਏ ਲਿਖਿਆ, ''ਸਭ ਆਯੁਸ਼ਮਾਨ ਨੂੰ ਵਧਾਈ ਦਿਓ ਤੇ ਖੁਸ਼ਖਬਰੀ ਪੁੱਛੋ।

ਸਾਨੀਆ ਨੇ ਆਯੁਸ਼ਮਾਨ ਨੂੰ ਕਿਹਾ ‘ਵਧਾਈ ਹੋ’ ਸੋਸ਼ਲ ਮੀਡੀਆ ‘ਤੇ ਟ੍ਰੈਂਡ

ਇਸ ਤੋਂ ਬਾਅਦ ਸਭ ਆਯੁਸ਼ਮਾਨ ਨੂੰ ਵਧਾਈ ਦੇ ਰਹੇ ਹਨ ਤੇ ਖੁਸ਼ਖਬਰੀ ਦਾ ਕਾਰਨ ਵੀ ਪੁੱਛ ਰਹੇ ਹਨ।

ਸਾਨੀਆ ਨੇ ਆਯੁਸ਼ਮਾਨ ਨੂੰ ਕਿਹਾ ‘ਵਧਾਈ ਹੋ’ ਸੋਸ਼ਲ ਮੀਡੀਆ ‘ਤੇ ਟ੍ਰੈਂਡ

ਇਸ ਦੇ ਉਲਟ ਆਯੁਸ਼ਮਾਨ ਇਸ 'ਤੇ ਗੁੱਸਾ ਹੋ ਗਏ ਹਨ। ਆਯੁਸ਼ਮਾਨ ਦੇ ਰਿਐਕਸ਼ਨ ਆਉਣ 'ਚ ਕੁਝ ਦੇਰੀ ਹੋ ਗਈ ਕਿਉਂਕਿ ਹੁਣ #BadhaaiHo ਟਵਿਟਰ 'ਤੇ ਟਰੈਂਡ ਹੋ ਰਿਹਾ ਹੈ।

ਸਾਨੀਆ ਨੇ ਆਯੁਸ਼ਮਾਨ ਨੂੰ ਕਿਹਾ ‘ਵਧਾਈ ਹੋ’ ਸੋਸ਼ਲ ਮੀਡੀਆ ‘ਤੇ ਟ੍ਰੈਂਡ

ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦੋਵਾਂ ਸਟਾਰਸ ਦੀ ਆਉਣ ਵਾਲੀ ਫਿਲਮ ਹੋ ਸਕਦੀ ਹੈ, ਜਿਸ ਬਾਰੇ ਸਾਨੀਆ ਨੇ ਪੋਸਟ ਕੀਤਾ ਹੈ।

ਸਾਨੀਆ ਨੇ ਆਯੁਸ਼ਮਾਨ ਨੂੰ ਕਿਹਾ ‘ਵਧਾਈ ਹੋ’ ਸੋਸ਼ਲ ਮੀਡੀਆ ‘ਤੇ ਟ੍ਰੈਂਡ

ਫਿਲਹਾਲ ਹਾਲ ਹੀ 'ਚ ਆਯੁਸ਼ਮਾਨ ਦੀ ਫਿਲਮ 'ਅੰਧਾਧੁਨ' ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਫਿਲਮ 'ਚ ਉਹ ਅੰਨ੍ਹੇ ਪਿਆਨੋ ਵਾਲੇ ਦੀ ਭੂਮਿਕਾ 'ਚ ਨਜ਼ਰ ਆਉਣਗੇ।

ਸਾਨੀਆ ਨੇ ਆਯੁਸ਼ਮਾਨ ਨੂੰ ਕਿਹਾ ‘ਵਧਾਈ ਹੋ’ ਸੋਸ਼ਲ ਮੀਡੀਆ ‘ਤੇ ਟ੍ਰੈਂਡ

Dia MIrza

ਸਾਨੀਆ ਨੇ ਆਯੁਸ਼ਮਾਨ ਨੂੰ ਕਿਹਾ ‘ਵਧਾਈ ਹੋ’ ਸੋਸ਼ਲ ਮੀਡੀਆ ‘ਤੇ ਟ੍ਰੈਂਡ

Bhumi Pendnekarਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News