ਬੀ ਪਰਾਕ ਦੀ ਹੋਈ ਰਿੰਗ ਸੈਰਾਮਨੀ, ਤਸਵੀਰਾਂ ਤੇ ਵੀਡੀਓਜ਼ ਆਈਆਂ ਸਾਹਮਣੇ

4/4/2019 4:56:19 PM

ਜਲੰਧਰ (ਬਿਊਰੋ)— ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਦੀ ਬੁੱਧਵਾਰ ਯਾਨੀ ਕਿ 3 ਅਪ੍ਰੈਲ ਨੂੰ ਰਿੰਗ ਸੈਰਾਮਨੀ ਹੋਈ। ਬੀ ਪਰਾਕ ਅੱਜ ਯਾਨੀ ਕਿ 4 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।

PunjabKesari

ਬੀ ਪਰਾਕ ਦੇ ਵਿਆਹ ਦੀ ਖਬਰ ਉਦੋਂ ਸਾਹਮਣੇ ਆਈ ਸੀ, ਜਦੋਂ ਉਹ ਮਨਕੀਰਤ ਔਲਖ ਦੇ ਘਰ ਵਿਆਹ ਦਾ ਕਾਰਡ ਦੇਣ ਗਏ ਸਨ।

PunjabKesari

ਰਿੰਗ ਸੈਰਾਮਨੀ ਤੋਂ ਬਾਅਦ ਪੰਜਾਬੀ ਸੰਗੀਤ ਤੇ ਫਿਲਮ ਜਗਤ ਦੇ ਸਿਤਾਰਿਆਂ ਲਈ ਬੀ ਪਰਾਕ ਨੇ ਗਰੈਂਡ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ਦੀਆਂ ਵੀਡੀਓਜ਼ ਬੀ ਪਰਾਕ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਹਨ।

PunjabKesari

ਬੀ ਪਰਾਕ ਦੀ ਇਸ ਪਾਰਟੀ 'ਚ ਮਨਕੀਰਤ ਔਲਖ, ਸੁੱਖੀ, ਐਮੀ ਵਿਰਕ, ਮਨਿੰਦਰ ਬੁੱਟਰ, ਹਾਰਡੀ ਸੰਧੂ, ਫਿਰੋਜ਼ ਖਾਨ, ਸਰਦੂਲ ਸਿਕੰਦਰ, ਬੱਬਲ ਰਾਏ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

PunjabKesari

ਦੱਸਣਯੋਗ ਹੈ ਕਿ ਬੀ ਪਰਾਕ ਦਾ ਮਿਊਜ਼ਿਕ ਇੰਡਸਟਰੀ 'ਚ ਸਟ੍ਰਗਲ ਕਾਫੀ ਲੰਮਾ ਹੈ। ਬੀ ਪਰਾਕ ਨੂੰ ਹਾਰਡੀ ਸੰਧੂ ਵਲੋਂ ਗਾਏ ਗੀਤ 'ਸੋਚ' ਰਾਹੀਂ ਮਿਊਜ਼ਿਕ ਡਾਇਰੈਕਟਰ ਵਜੋਂ ਪਛਾਣ ਮਿਲੀ। ਇਸ ਤੋਂ ਬਾਅਦ ਬੀ ਪਰਾਕ ਨੇ ਕਈ ਹਿੱਟ ਪੰਜਾਬੀ ਗੀਤਾਂ ਨੂੰ ਸੰਗੀਤ ਦਿੱਤਾ।

 
 
 
 
 
 
 
 
 
 
 
 
 
 

Congratulations @bpraak and @meeraa_rk for your wedding. Wishing you a lifetime of love and happiness. . . . About B Praak: B Praak, a popular face in the Punjabi music industry, marked the beginning of his career in 2010 with the serenading composition of the song “SOCH” by Harrdy Sandhu. The man, mostly known for his number, "Mann Bharyya", has been behind several hit songs such as “Do you know” by Diljit Dosanjh, “Backbone”, “Hornn Blow”, and “Oscar” by Gippy Grewal, and “Badshah” and “Ikk Vaari Hor Soch Lae” by Harish Verma, 'Hath Chumme' with Amy Virk and Qismat; B Praak has been winning hearts since years now. Recently his song Teri Mitti in movie Kesari is trending amongst charts. . . . #wedding #bpraak #musicsensation #singer #weddingcasa #theweddingcasa

A post shared by Wedding Casa (@theweddingcasa) on Apr 3, 2019 at 11:25pm PDT

ਮਿਊਜ਼ਿਕ ਦੇਣ ਤੋਂ ਬਾਅਦ ਬੀ ਪਰਾਕ ਨੇ 2017 'ਚ ਆਏ ਗੀਤ 'ਮਨ ਭਰਿਆ' ਨਾਲ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਬੀ ਪਰਾਕ ਗੀਤਾਂ 'ਚ ਰੈਪ ਵੀ ਕਰਦੇ ਸਨ।

 
 
 
 
 
 
 
 
 
 
 
 
 
 

Congratulations to both of u ❤️🎉🎈 @bpraak sir ❤️🌹 @meeraa_rk ma'am 🌹🌹 .. 💐💐 #weddingbells #Bpraak #wedding

A post shared by Bpraak_fc (@bpraak_fc) on Apr 3, 2019 at 10:07pm PDT

ਬੀ ਪਰਾਕ ਪਹਿਲੇ ਪੰਜਾਬੀ ਮਿਊਜ਼ਿਕ ਡਾਇਰੈਕਟਰ ਹਨ, ਜਿਨ੍ਹਾਂ ਵਲੋਂ ਸੰਗੀਤ ਦਿੱਤੇ ਗੀਤਾਂ ਦੇ ਯੂਟਿਊਬ 'ਤੇ 1500 ਮਿਲੀਅਨ ਤੋਂ ਵੱਧ ਵਿਊਜ਼ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News