ਗਾਇਕ ਜੋੜੀ ਬਲਵੀਰ ਰਾਏ ਤੇ ਮਿਸ ਸਵਨਬ ਰਾਏ ਦਾ ਡਿਊਟ ਸਿੰਗਲ ਟਰੈਕ 'ਚਾਲਬਾਜੀਆਂ' ਰਿਲੀਜ਼

6/9/2019 9:06:59 AM

ਜਲੰਧਰ(ਬਿਊਰੋ)— ਅਨੇਕਾਂ ਡਿਊਟ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਾਲੀ ਗਾਇਕ ਜੋੜੀ ਬਲਵੀਰ ਰਾਏ ਤੇ ਮਿਸ ਸ਼ਬਨਮ ਰਾਏ ਦਾ ਡਿਊਟ ਸਿੰਗਲ ਟਰੈਕ 'ਚਾਲਬਾਜ਼ੀਆਂ' ਜੋਕਿ ਗੋਇਲ ਮਿਊਜ਼ਿਕ ਵਲੋਂ ਯੂ ਟਿਊਬ 'ਤੇ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਬਲਵੀਰ ਰਾਏ ਨੇ ਦੱਸਿਅ ਾਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ 'ਜੀ ਗੁਰੀ' ਵਲੋਂ ਤਿਆਰ ਕੀਤਾ ਗਿਆ ਹੈ।

 ਜਿਸ ਨੂੰ ਕਲਮਬੱਧ ਕੀਤਾ ਹੈ ਰੂਬੀ ਖਨੇਵਾਲਾ ਨੇ। ਇਸ ਡਿਊਟ ਸਿੰਗਲ ਟਰੈਕ ਦਾ ੀਡੀਓ ਕੈਨੇਡਾ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ ਜੋਕਿ ਜਲੰਧਰ ਦੂਰਦਰਸ਼ਨ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News