ਖਾਣ ਲਈ ਤਰਸੀ ਕਾਮੇਡੀਅਨ ਭਾਰਤੀ ਸਿੰਘ, ਵੀਡੀਓ ਵਾਇਰਲ

7/29/2019 3:12:13 PM

ਮੁੰਬਈ(ਬਿਊਰੋ)— ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਮੇਡੀਅਨ ਭਾਰਤੀ ਸਿੰਘ ਆਪਣੇ ਪਤੀ ਹਰਸ਼ ਨਾਲ ਬੈਠੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਦਿਲਚਸਪ ਗੱਲ ਇਹ ਹੈ ਕਿ ਹਰਸ਼ ਬਹੁਤ ਹੀ ਆਰਾਮ ਨਾਲ ਖਾਣਾ ਖਾ ਰਹੇ ਹਨ ਅਤੇ ਭਾਰਤੀ ਸਿੰਘ ਉਨ੍ਹਾਂ ਨਾਲ ਕੁਰਸੀ 'ਤੇ ਬੈਠੀ ਹੈ।

 
 
 
 
 
 
 
 
 
 
 
 
 
 

#laughterwithqueen @indiatiktok @haarshlimbachiyaa30 #funnyvedio #khana#bhook#timepass 😂😂😂

A post shared by Bharti Singh (@bharti.laughterqueen) on Jul 28, 2019 at 12:21pm PDT


ਹਰਸ਼ ਨੂੰ ਖਾਣਾ ਖਾਂਦੇ ਦੇਖ ਭਾਰਤੀ ਦੇ ਮੂੰਹ 'ਚ ਪਾਣੀ ਆ ਰਿਹਾ ਹੈ ਪਰ ਉਨ੍ਹਾਂ ਦੇ ਪਤੀ ਹਰਸ਼ ਉਨ੍ਹਾਂ ਵੱਲ ਧਿਆਨ ਹੀ ਨਹੀਂ ਦਿੰਦੇ। ਹਰਸ਼ ਇਸ ਵੀਡੀਓ 'ਚ ਬਹੁਤ ਹੀ ਮਜ਼ੇ ਨਾਲ ਖਾਣਾ ਖਾ ਰਹੇ ਹਨ। ਇਸ ਵੀਡੀਓ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਆਪਣੇ ਪਤੀ ਹਰਸ਼ ਨਾਲ 'ਖਤਰਾ ਖਤਰਾ ਖਤਰਾ' 'ਚ ਨਜ਼ਰ ਆ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News