ਭਾਰਤੀ ਸਿੰਘ ਕਰ ਰਹੀ ਹੈ ਬੇਬੀ ਪਲਾਨਿੰਗ, ਜਲਦ ਸੁਣਾ ਸਕਦੀ ਹੈ ਗੁੱਡ ਨਿਊਜ

9/13/2019 11:21:05 AM

ਮੁੰਬਈ(ਬਿਊਰੋ)- ਟੀ. ਵੀ. ਦੀ ਸਭ ਤੋਂ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਹਮੇਸ਼ਾ ਤੋਂ ਆਪਣੇ ਫੈਨਜ਼ ਦਾ ਮੰਨੋਰੰਜਨ ਕਰਦੀ ਆਈ ਹੈ। ਜਦੋਂ ਤੋਂ ਉਨ੍ਹਾਂ ਦੀ ਵਿਆਹ ਹੋਇਆ ਹੈ ਮੀਡੀਆ ’ਚ ਉਨ੍ਹਾਂ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਈ ਅਟਕਲਾਂ ਸਾਹਮਣੇ ਆਈਆਂ ਹਨ ਪਰ ਇਸ ਬਾਰੇ ਭਾਰਤੀ ਸਿੰਘ ਨੇ ਆਪਣੇ ਫੈਨਜ਼ ਨੂੰ ਆਪਣੀ ਪ੍ਰੈਗਨੈਂਸੀ  ਦੇ ਬਾਰੇ ’ਚ ਦੱਸਿਆ ਹੈ। ਦੱਸ ਦੇਈਏ ਕਿ ਭਾਰਤੀ ਸਿੰਘ ਨੇ ਹਰਸ਼ ਲਿੰਬਾਚਿਆ ਨਾਲ 2017 ’ਚ ਵਿਆਹ ਕਰਵਾਇਆ ਸੀ। ਦੋਵੇਂ ਹੀ ਇਕ-ਦੂੱਜੇ ਨਾਲ ਕਾਫ਼ੀ ਖੁਸ਼ ਹਨ। ਦੋਵੇਂ ਕਲਰਸ ਦੇ ਸ਼ੋਅ ‘ਖਤਰਾ ਖਤਰਾ ਖਤਰਾ’ ਨੂੰ ਹੋਸਟ ਵੀ ਕਰ ਰਹੇ ਹਨ।
PunjabKesari
ਇਸ ਇੰਟਰਵਿਊ ਦੌਰਾਨ ਭਾਰਤੀ ਨੇ ਕਿਹਾ ਕਿ ਉਹ ਅਤੇ ਹਰਸ਼ ਅਗਲੇ ਸਾਲ ਤੱਕ ਬੇਬੀ ਪਲਾਨ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਅਤੇ ਹਰਸ਼ ਜਲਦ ਹੀ ਇਕ ਪਰਿਵਾਰ ਸ਼ੁਰੂ ਕਰਨਾ ਚਾਹੁੰਦੇ ਹਾਂ। ਮਦਰਹੁਡ ਟਾਇਮ ਬਹੁਤ ਹੀ ਪਿਆਰਾ ਸਮਾਂ ਹੁੰਦਾ ਹੈ, ਜਿਸ ਨੂੰ ਉਹ ਇੰਜੁਆਏ ਕਰਨਾ ਚਾਹੁੰਦੀ ਹੈ। ਮੈਂ ਜਦੋਂ ਕੰਸੀਵ ਕਰਾਂਗੀ ਤਾਂ ਫੈਨਜ਼ ਨੂੰ ਇਸ ਬਾਰੇ ’ਚ ਜਾਣਕਾਰੀ ਦੇਵਾਂਗੀ।
PunjabKesari
ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਪ੍ਰੈਗਨੈਂਸੀ ਦੇ ਆਖਰੀ ਦਿਨ ਤੱਕ ਕੰਮ ਕਰਨਾ ਚਾਹੁੰਦੀ ਹਾਂ। ਮੈਂ ਹਰਸ਼ ਨੂੰ ਵੀ ਇਹੀ ਕਹਿੰਦੀ ਹਾਂ।’’ ਦੱਸ ਦੇਈਏ ਕਿ ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚਿਆ ਨਾਲ ‘ਖਤਰੋਂ ਕੇ ਖਿਲਾੜੀ 8’ ਸੀਜਨ ’ਚ ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News