ਵਿਆਹ ਦੀ ਵਰ੍ਹੇਗੰਢ ਮੌਕੇ ਭਾਰਤੀ ਨੇ ਪਤੀ ਹਰਸ਼ ਲਈ ਲਿਖਿਆ ਭਾਵੁਕ ਮੈਸੇਜ

12/3/2019 12:00:57 PM

ਮੁੰਬਈ(ਬਿਊਰੋ)- ਕਮੇਡੀਅਨ ਭਾਰਤੀ ਸਿੰਘ ਦੇ ਵਿਆਹ ਨੂੰ ਅੱਜ ਦੋ ਸਾਲ ਪੂਰੇ ਹੋ ਗਏ ਹਨ ਅਤੇ ਅੱਜ ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖਾਸ ਮੌਕੇ ‘ਤੇ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਵਿਆਹ ਅਤੇ ਮਹਿੰਦੀ ਦੀ ਰਸਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਭਾਰਤੀ ਸਿੰਘ ਨੇ ਇਕ ਬਹੁਤ ਹੀ ਪਿਆਰਾ ਤੇ ਭਾਵੁਕ ਮੈਸੇਜ ਵੀ ਲਿਖਿਆ ਹੈ।

 
 
 
 
 
 
 
 
 
 
 
 
 
 

Happy anniversary my soulmate @haarshlimbachiyaa30 ❤️ thankyou so much for everything 😍👍🏻 harsh main tumhare bina aapni life ka AK pal bhi nahi soch sakti 😘main tumse bahut payar karti hoon,aur mujh Se jayada tum mujh Se payar karte ho😍Chote baby ko kaise rakhte hai vaise tumne Mujhe rakha hai aur humesha meri har jid maani hai ❤️main god se yahi kahugi 7 janam nahi har janam maie tum hi mere husband bano 🙏🏽🙏🏽😇😇😘😘❤️❤️#love#haven#babu#soulmate #lifepartner #hubby#2 anniversary #mybestfriend ❤️❤️❤️❤️

A post shared by Bharti Singh (@bharti.laughterqueen) on Dec 2, 2019 at 2:30pm PST


ਭਾਰਤੀ ਸਿੰਘ ਨੇ ਆਪਣੇ ਪਤੀ ਹਰਸ਼ ਨੂੰ ਟੈਗ ਕਰਦਿਆਂ ਲਿਖਿਆ, “ਥੈਂਕ ਯੂ ਸੋ ਮੱਚ ਹਰਸ਼ ਮੈਂ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਤੁਹਾਡੇ ਤੋਂ ਬਗੈਰ ਸੋਚ ਵੀ ਨਹੀਂ ਸਕਦੀ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਮੇਰੇ ਤੋਂ ਵੀ ਕਿਤੇ ਜ਼ਿਆਦਾ ਤੁਸੀਂ ਮੈਨੂੰ ਪਿਆਰ ਕਰਦੇ ਹੋ। ਜਿਵੇਂ ਛੋਟੇ ਬੇਬੀ ਨੂੰ ਰੱਖਦੇ ਹਾਂ ਇੰਝ ਹੀ ਤੁਸੀਂ ਮੈਨੂੰ ਰੱਖਿਆ ਅਤੇ ਹਮੇਸ਼ਾ ਮੇਰੀ ਹਰ ਜ਼ਿੱਦ ਮੰਨੀ ਹੈ। ਮੈਂ ਪ੍ਰਮਾਤਮਾ ਨੂੰ ਇਹੀ ਕਹਾਂਗੀ ਕਿ ਸੱਤ ਜਨਮ ਹਰ ਜਨਮ ‘ਚ ਤੁਸੀਂ ਹੀ ਮੇਰੇ ਪਤੀ ਬਣੋ”।
PunjabKesari
ਦੱਸ ਦੇਈਏ ਕਿ ਭਾਰਤੀ ਸਿੰਘ ਨੇ ਹਰਸ਼ ਲਿੰਬਾਚਿਆ ਨਾਲ 3 ਦਸੰਬਰ 2017 ’ਚ ਵਿਆਹ ਕਰਵਾਇਆ ਸੀ।
PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News