ਭੂਮੀ ਨੇ ਕਰਵਾਇਆ ਹੌਟ ਫੋਟੋਸ਼ੂਟ, ਦਿਖਾਇਆ ਗਲੈਮਰਸ ਲੁੱਕ

1/27/2019 11:06:49 AM

ਮੁੰਬਈ(ਬਿਊਰੋ)— ਅਦਾਕਾਰਾ ਭੂਮੀ ਪੇਂਡਨੇਕਰ ਨੇ ਹੌਟ ਫੋਟੋਸੂਟ ਕਰਵਾਇਆ ਹੈ। ਉਨ੍ਹਾਂ ਨੇ ਇਹ ਫੋਟੋਸ਼ੂਟ ਇਕ ਮੈਗਜ਼ੀਨ ਲਈ ਕਰਵਾਇਆ ਹੈ। ਫਿਲਮ 'ਦਮ ਲਗਾ ਕੇ ਹਈਸ਼ਾ' ਨਾਲ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਵਾਲੀ ਭੂਮੀ ਜਲਦ ਹੀ ਦਰਸ਼ਕਾ ਨੂੰ ਨਵੀਂ ਫਿਲਮ 'ਚ ਦਿਖਾਈ ਦੇਵੇਗੀ।

PunjabKesari
ਉਹ ਸੁਸ਼ਾਂਤ ਸ਼ਿੰਘ ਰਾਜਪੂਤ ਨਾਲ ਫਿਲਮ 'ਸੋਨ ਚਿੜਿਆ' 'ਚ ਨਜ਼ਰ ਆਵੇਗੀ। ਇਹ ਫਿਲਮ 1 ਮਾਰਚ ਨੂੰ ਰਿਲੀਜ਼ ਹੋਵੇਗੀ।

PunjabKesari
ਹਾਲ ਹੀ 'ਚ ਉਨ੍ਹਾਂ ਨੇ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।

PunjabKesari
ਭੂਮੀ ਆਪਣੇ ਨਵੇਂ ਫੋਟੋਸ਼ੂਟ 'ਚ ਬਹੁਤ ਹੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਦੱਸ ਦੇਈਏ ਕਿ ਭੂਮੀ ਦੀ ਫਿਲਮ 'ਸੋਨ ਚਿੜਿਆ' ਚੰਬਲ ਦੇ ਡਾਕੂਆਂ 'ਤੇ ਆਧਾਰਿਤ ਹੈ। ਇਸ ਫਿਲਮ ਤੋਂ ਬਾਅਦ ਭੂਮੀ ਆਪਣੀ ਅਗਲੀ ਫਿਲਮ 'ਪਤੀ ਪਤਨੀ ਓਰ ਵੋ' 'ਚ ਨਜ਼ਰ ਆਵੇਗੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News