ਸ਼ਹਿਨਾਜ਼ ਤੇ ਸਿਧਾਰਥ ਦੀ ਦੋਸਤੀ ਫਿੱਕ ਪਾਉਣ ਲਈ ਵਿਸ਼ਾਲ-ਸ਼ੇਫਾਲੀ ਨੇ ਰਚੀ ਸਾਜਿਸ਼, ਵੀਡੀਓ

1/2/2020 2:01:48 PM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ 2 ਕੰਟੈਸਟੈਂਟ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਦੋਸਤੀ ਹੁਣ ਕੁਝ ਘਰ ਵਾਲਿਆਂ ਨੂੰ ਖਟਕਣ ਲੱਗੀ ਹੈ। ਘਰ ਵਾਲੇ ਹੁਣ ਦੋਵਾਂ ਨੂੰ ਵੱਖ-ਵੱਖ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ। ਬਿੱਗ ਬੌਸ ਦੇ ਆਉਣ ਵਾਲੇ ਐਪੀਸੋਡ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਵਿਸ਼ਾਲ ਆਦਿਤਿਆ ਸਿੰਘ ਤੇ ਸ਼ੇਫਾਲੀ ਬੱਗਾ, ਸ਼ਹਿਨਾਜ਼ ਨੂੰ ਸਿਧਾਰਥ ਦੇ ਖਿਲਾਫ ਭੜਕਾਉਂਦੇ ਹੋਏ ਨਜ਼ਰ ਆ ਰਹੇ ਹਨ। ਉਥੇ ਹੀ ਰਸ਼ਮੀ ਦੇਸਾਈ ਤੇ ਆਸਿਮ ਰਿਆਜ਼ ਅੱਗ 'ਚ ਘਿਓ ਪਾਉਣ ਦਾ ਕੰਮ ਕਰ ਰਹੇ ਹਨ।

 
 
 
 
 
 
 
 
 
 
 
 
 
 

SHEHNAAZGILL & SiddharthShukla ki dosti ka gharwale kar paenge the end ??? #ASIMRIAZ speak on siddhartha's dad ??? & huge drama between

A post shared by BIGGBOSS TV (@biggboss_.tv) on Jan 1, 2020 at 10:51am PST


ਵੀਡੀਓ 'ਚ ਵਿਸ਼ਾਲ, ਸ਼ਹਿਨਾਜ਼ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਤੈਨੂੰ ਨਿਚਾ ਦਿਖਾਉਣ ਲਈ ਕੁਝ ਵੀ ਬੋਲ ਦਿੰਦੇ ਹਨ। ਸ਼ੇਫਾਲੀ ਕਹਿੰਦੀ ਹੈ ਕਿ ''ਤੂੰ ਇਨ੍ਹਾਂ ਕੁਝ ਕਿਸ ਤਰ੍ਹਾਂ ਸੁਣ ਲੈਨੀ ਆ?'' ਇਸ ਦੇ ਬਾਅਦ ਰਸ਼ਮੀ ਤੇ ਆਸਿਮ, ਸ਼ਹਿਨਾਜ਼ ਦਾ ਮਜ਼ਾਕ ਉਡਾਉਂਦੇ ਨਜ਼ਰ ਆਉਣਗੇ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News