ਜਸਲੀਨ ਤੋਂ ਬਾਅਦ ਇਸ ਅਦਾਕਾਰਾ ਨਾਲ ਜੋੜੀ ਬਣਾਉਣਾ ਚਾਹੁੰਦੇ ਹਨ ਅਨੂਪ ਜਲੋਟਾ

6/15/2019 9:27:57 AM

ਮੁੰਬਈ(ਬਿਊਰੋ)— ਛੋਟੇ ਪਰਦੇ ਦਾ ਸਭ ਤੋਂ ਮਸ਼ਹੂਰ ਸ਼ੋਅ 'ਬਿੱਗ ਬੌਸ' ਕਿਸੇ ਨਾ ਕਿਸੇ ਕਾਰਨ ਚਰਚਾ 'ਚ ਬਣਿਆ ਰਹਿੰਦਾ ਹੈ। ਫਿਲਹਾਲ ਬਿੱਗ ਬੌਸ ਆਪਣੇ ਆਉਣ ਵਾਲੇ ਸੀਜ਼ਨ 13 ਲਈ ਸੁਰਖੀਆਂ 'ਚ ਹੈ। ਇਸ ਨਾਲ ਜੁੜੀਆਂ ਆਏ ਦਿਨ ਨਵੀਂਆਂ ਜਾਣਕਾਰੀਆਂ ਸਾਹਮਣੇ ਆਉਂਦੀਆਂ ਰਹਿੰਦੀ ਹਨ। ਖਬਰਾਂ ਦੀ ਮੰਨੀਏ ਤਾਂ ਇਕ ਵਾਰ ਫਿਰ ਭਜਨ ਗਾਇਕ ਅਨੂਪ ਜਲੋਟਾ ਸੀਜ਼ਨ 13 'ਚ ਐਂਟਰੀ ਕਰ ਸਕਦੇ ਹਨ।
PunjabKesari
ਇਕ ਇੰਟਰਵਿਊ ਦੌਰਾਨ ਅਨੂਪ ਜਲੋਟਾ ਨੇ ਕਿਹਾ ਸੀ ਕਿ ਉਹ ਇਕ ਵਾਰ ਫਿਰ ਬਿੱਗ ਬੌਸ ਦਾ ਹਿੱਸਾ ਬਣਨ ਵਾਲੇ ਹਨ। ਉਹ ਸਲਮਾਨ ਨਾਲ ਸ਼ੋਅ ਨੂੰ ਹੋਸਟ ਕਰ ਸਕਦੇ ਹਨ। ਅਨੂਪ ਨੇ ਕਿਹਾ ਕਿ ਉਹ ਆਪਣੇ ਕਾਨਟ੍ਰੈਕਟ ਬਾਰੇ ਜ਼ਿਆਦਾ ਨਹੀਂ ਦੱਸ ਸਕਦੇ, ਸਿਰਫ ਇੰਨਾ ਕਹਿ ਸਕਦੇ ਹਨ ਕਿ ਉਹ ਇਸ ਸੀਜ਼ਨ 'ਚ ਵੀ ਜਾਣਗੇ।
PunjabKesari
ਇਸ ਬਾਰੇ ਜਦੋਂ ਅਨੂਪ ਜਲੋਟਾ ਨੂੰ ਅੱਗੇ ਪੁੱਛਿਆ ਗਿਆ ਕੀ ਉਹ ਕਿਸ ਨਾਲ ਜਾਣਾ ਪਸੰਦ ਕਰਨਗੇ ਤਾਂ ਅਨੂਪ ਜਲੋਟਾ ਨੇ ਕਿਹਾ ਕਿ ਉਹ ਇਸ ਵਾਰ ਕੈਟਰੀਨਾ ਕੈਫ ਨੂੰ ਘਰ ਅੰਦਰ ਲੈ ਜਾਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News