ਬਿੱਗ ਬੌਸ 13 : ਜਾਣੋ ਕੌਣ ਕਿਸ ਦਾ ਬਣਿਆ ਸਾਥੀ ਤੇ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

10/1/2019 9:06:05 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦਾ ਮੋਸਟ ਕੰਟਰੋਵਰਸ਼ੀਅਲ ਸ਼ੋਅ 'ਬਿੱਗ ਬੌਸ 13' 29 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ। ਬਿੱਗ ਬੌਸ ਦੇ ਘਰ 'ਚ ਕੁਲ 13 ਮੁਕਾਬਲੇਬਾਜ਼ਾਂ ਦੀ ਐਂਟਰੀ ਹੋਈ ਹੈ। ਇਸ ਖਬਰ ਰਾਹੀਂ ਦੱਸਾਂਗੇ ਕਿ ਕੌਣ ਕਿਸ ਦਾ ਪਾਰਟਰਨਰ ਬਣਿਆ ਤੇ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਮਾਹਿਰਾ ਸ਼ਰਮਾ ਤੇ ਅਜ਼ੀਮ ਰਿਆਜ਼
ਮਾਹਿਰਾ ਸ਼ਰਮਾ ਤੇ ਅਜ਼ੀਮ ਰਿਆਜ਼ ਨੂੰ ਟਾਇਲਟ ਸਾਫ ਕਰਨ ਦੀ ਡਿਊਟੀ ਮਿਲੀ ਹੈ। ਮਾਹਿਰਾ ਸ਼ਰਮਾ 'ਨਾਗਿਨ 3' ਲਈ ਜਾਣੀ ਜਾਂਦੀ ਹੈ, ਇਸ ਸ਼ੋਅ 'ਚ ਉਸ ਨੇ ਡੈਣ ਦੀ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ, ਮਾਡਲ ਅਜੀਮ ਰਿਆਜ਼ ਕੁਝ ਵਿਗਿਆਪਨਾਂ 'ਚ ਨਜ਼ਰ ਆ ਚੁੱਕੀ ਹੈ।

Bigg Boss 13: बिग बॉस के घर में हुई 13 सितारों की एंट्री, जानिए कौन बना है किसका पार्टनर, किसे मिली है क्या जिम्मेदारी

ਸਿਧਾਰਥ ਸ਼ੁਕਲਾ ਤੇ ਦੇਵੋਲੀਨਾ ਭੱਟਾਚਾਰਜੀ
ਸਿਧਾਰਥ ਸ਼ੁਕਲਾ ਟੀ. ਵੀ. ਅਭਿਨੇਤਰੀ ਦੇਵੋਲੀਨਾ ਭੱਟਾਚਾਰਜੀ ਦਾ ਪਾਰਟਨਰ ਬਣਿਆ ਹੈ। ਉਸ ਨੂੰ ਰਸੋਈ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Bigg Boss 13: बिग बॉस के घर में हुई 13 सितारों की एंट्री, जानिए कौन बना है किसका पार्टनर, किसे मिली है क्या जिम्मेदारी

ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ
ਅਦਾਕਾਰਾ ਰਸ਼ਮੀ ਦੇਸਾਈ ਨੂੰ ਵੀ ਰਸੋਈ ਦੀ ਡਿਊਟੀ ਮਿਲੀ ਹੈ। ਉਸ ਦਾ ਸਾਥੀ ਵੀ ਸਿਧਾਰਥ ਸ਼ੁਕਲਾ ਹੈ। ਉਨ੍ਹਾਂ ਨੂੰ ਰਾਤ ਦੇ ਖਾਣੇ ਤੇ ਸ਼ਾਮ ਦੀ ਚਾਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Bigg Boss 13: बिग बॉस के घर में हुई 13 सितारों की एंट्री, जानिए कौन बना है किसका पार्टनर, किसे मिली है क्या जिम्मेदारी

ਸ਼ਹਿਨਾਜ਼ ਕੌਰ ਗਿੱਲ ਤੇ ਪਾਰਸ ਛਾਬੜਾ
ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਦਾ ਪਾਰਟਨਰ ਸਪਲਿਟਸਵਿਲਾ 5 ਦਾ ਜੇਤੂ ਪਾਰਸ ਛਾਬੜਾ ਹੈ। ਉਨ੍ਹਾਂ ਨੂੰ ਰਾਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Bigg Boss 13: बिग बॉस के घर में हुई 13 सितारों की एंट्री, जानिए कौन बना है किसका पार्टनर, किसे मिली है क्या जिम्मेदारी

ਸਿਧਾਰਥ ਡੇ ਅਤੇ ਸ਼ੇਫਾਲੀ ਬੱਗਾ
ਸਿਧਾਰਥ ਡੇ ਟੀ. ਵੀ. ਐਂਕਰ ਸ਼ੇਫਾਲੀ ਬੱਗਾ ਦਾ ਪਾਰਟਨਰ ਹੈ, ਜੋ ਪੇਸ਼ੇ ਦੁਆਰਾ ਲੇਖਕ ਹੈ। ਉਨ੍ਹਾਂ ਨੂੰ ਗਾਰਡਨਿੰਗ ਤੇ ਪੂਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Bigg Boss 13: बिग बॉस के घर में हुई 13 सितारों की एंट्री, जानिए कौन बना है किसका पार्टनर, किसे मिली है क्या जिम्मेदारी

ਦਲਜੀਤ ਕੌਰ ਤੇ ਸਿਧਾਰਥ ਸ਼ੁਕਲਾ
ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਦਾ ਸਾਥੀ ਵੀ ਸਿਧਾਰਥ ਸ਼ੁਕਲਾ ਹੈ। ਉਨ੍ਹਾਂ ਨੂੰ ਬੈਡਰੂਮ ਦੀ ਜ਼ਿੰਮੇਵਾਰੀ ਮਿਲੀ ਹੈ।

Bigg Boss 13: बिग बॉस के घर में हुई 13 सितारों की एंट्री, जानिए कौन बना है किसका पार्टनर, किसे मिली है क्या जिम्मेदारी

ਸਿਧਾਰਥ ਸ਼ੁਕਲਾ ਤੇ ਕੋਇਨਾ ਮਿਤਰਾ
ਇਸ ਤੋਂ ਇਲਾਵਾ ਸਿਧਾਰਥ ਸ਼ੁਕਲਾ ਬਾਲੀਵੁੱਡ ਅਦਾਕਾਰਾ ਕੋਇਨਾ ਮਿਤਰਾ ਦਾ ਵੀ ਸਾਥੀ ਬਣਿਆ ਹੈ। ਉਨ੍ਹਾਂ ਨੂੰ ਲਿਵਿੰਗ ਰੂਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Bigg Boss 13: बिग बॉस के घर में हुई 13 सितारों की एंट्री, जानिए कौन बना है किसका पार्टनर, किसे मिली है क्या जिम्मेदारी

ਆਰਤੀ ਸਿੰਘ ਤੇ ਪਾਰਸ ਛਾਬੜਾ
ਕ੍ਰਿਸ਼ਨਾ ਦੀ ਭੈਣ ਤੇ ਅਦਾਕਾਰਾ ਆਰਤੀ ਸਿੰਘ ਪਾਰਸ ਛਾਬੜਾ ਦੀ ਸਾਥੀ ਹੈ। ਉਸ ਨੂੰ ਰਸੋਈ 'ਚ ਡਿੱਸ਼ ਦੀ ਡਿਊਟੀ ਦਿੱਤੀ ਗਈ ਹੈ।

Bigg Boss 13: बिग बॉस के घर में हुई 13 सितारों की एंट्री, जानिए कौन बना है किसका पार्टनर, किसे मिली है क्या जिम्मेदारी



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News