ਫਿਨਾਲੇ ਤੋਂ ਪਹਿਲਾਂ ਆਪਣਾ ਸਫਰ ਦੇਖ ਕੇ ਭਾਵੁਕ ਹੋਏ ਘਰਵਾਲੇ, ਸ਼ਹਿਨਾਜ਼-ਸਿਧਾਰਥ ਦੇ ਨਿਕਲੇ ਹੰਝੂ

2/15/2020 10:30:16 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਅੱਜ ਖਤਮ ਹੋਣ ਹੋ ਜਾਵੇਗਾ ਕਿਉਂਕਿ ਅੱਜ ਯਾਨੀਕਿ 15 ਫਰਵਰੀ ਨੂੰ ਐਲਾਨ ਹੋ ਜਾਵੇਗਾ ਕਿ ਇਸ ਸ਼ੋਅ ਦਾ ਜੇਤੂ ਕੌਣ ਹੋਵੇਗਾ। ਕਿਸ ਦੇ ਹੱਥ 'ਬਿੱਗ ਬੌਸ 13' ਦੀ ਟਰਾਫੀ ਹੋਵੇਗੀ। ਫਿਨਾਲੇ ਤੋਂ ਪਹਿਲਾਂ ਬਿੱਗ ਬੌਸ ਨੇ ਕੰਟੈਸਟੈਂਟਸ ਨਾਲ ਉਨ੍ਹਾਂ ਦੇ ਸਫਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਜਿਸ ਨੂੰ ਦੇਖ ਕੇ ਉਹ ਭਾਵੁਕ ਹੋ ਗਏ। ਪਹਿਲਾਂ ਬਿੱਗ ਬੌਸ ਨੇ ਸਿਧਾਰਥ ਸ਼ੁਕਲਾ ਨੂੰ ਉਨ੍ਹਾਂ ਦਾ ਸਫਰ ਦਿਖਾਇਆ, ਜਿਸ ਵਿਚ ਆਸਿਮ ਨਾਲ ਉਨ੍ਹਾਂ ਦਾ ਤਕਰਾਰ ਵੀ ਸੀ ਤੇ ਪਿਆਰ ਵੀ। ਐਂਟਰੀ ਤੋਂ ਲੈ ਕੇ ਹੁਣ ਤਕ ਦੀ ਜਰਨੀ ਦੇਖ ਸਿਧਾਰਥ ਭਾਵੁਕ ਨਜ਼ਰ ਆਏ।

 

 
 
 
 
 
 
 
 
 
 
 
 
 
 

#BiggBoss13 ke finalist, humaare blockbuster @realsidharthshukla ke iss safar, aur audience se mile pyaar ko dekh kar bhar aayi unki aankhein! Watch this emotional moment tonight at 10 PM. Anytime on @Voot @Vivo_India @BeingSalmanKhan #BiggBoss #BB13 #SalmanKhan

A post shared by Colors TV (@colorstv) on Feb 13, 2020 at 4:50am PST

ਉੱਥੇ ਹੀ ਇਸ ਤੋਂ ਬਾਅਦ ਬਿੱਗ ਬੌਸ ਨੇ ਆਸਿਮ ਰਿਆਜ਼, ਸ਼ਹਿਨਾਜ਼ ਗਿੱਲ, ਆਰਤੀ ਸਿੰਘ, ਪਾਰਸ ਛਾਬੜਾ ਤੇ ਰਸ਼ਮੀ ਦੇਸਾਈ ਨੂੰ ਵੀ ਉਨ੍ਹਾਂ ਦਾ ਸਫਰ ਦਿਖਾਇਆ। ਆਸਿਮ ਨੇ ਜਦੋਂ ਵੀਡੀਓ 'ਚ ਆਪਣੇ ਸਫਰ ਤੇ ਸਿਧਾਰਥ ਨਾਲ ਉਨ੍ਹਾਂ ਦੀ ਬਾਂਡਿੰਗ ਦੇਖੀ ਤਾਂ ਉਹ ਵੀ ਭਾਵੁਕ ਹੋ ਗਏ। ਉੱਥੇ ਹੀ ਸ਼ਹਿਨਾਜ਼ ਆਪਣੀ ਪਾਪੂਲੈਰਿਟੀ ਦੇਖ ਕੇ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ਸੀ।

 

 
 
 
 
 
 
 
 
 
 
 
 
 
 

Supermodel jo bane sabke dil ki dhadkan @asimriaz77.official! Ab jeet gaye hai woh duniya bhar ka pyaar! ❤ Watch this tonight at 10 PM. Anytime on @voot @vivo_india @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Feb 14, 2020 at 3:52am PST

ਵੀਡੀਓ ਦੇਖ ਕੇ ਸ਼ਹਿਨਾਜ਼ ਨੇ ਕਿਹਾ, ''ਬਿੱਗ ਬੌਸ ਨੇ ਮੈਨੂੰ ਸਟਾਰ ਬਣਾ ਦਿੱਤਾ।'' ਉੱਥੇ ਹੀ ਰਸ਼ਮੀ ਵੀ ਆਪਣੀ ਵੀਡੀਓ ਦੇਖ ਕੇ ਭਾਵੁਕ ਨਜ਼ਰ ਆਈ।

 
 
 
 
 
 
 
 
 
 
 
 
 
 

Punjab ki #KatrinaKaif se Hindustan ki #ShehnaazGill ka yeh kaamyaab safar dekhiye aaj raat 10 baje. Anytime on @voot @vivo_india @beingsalmankhan #BiggBoss #BiggBoss13 #BB13 #SalmanKhan

A post shared by Colors TV (@colorstv) on Feb 14, 2020 at 5:16am PST


ਦੱਸ ਦੇਈਏ ਕਿ ਫਿਨਾਲੇ ਤੋਂ 2 ਦਿਨ ਪਹਿਲਾਂ ਮਾਹਿਰਾ ਸ਼ਰਮਾ ਘਰੋਂ-ਬੇਘਰ ਹੋ ਗਈ। ਇਸ ਦੇ ਨਾਲ ਹੀ ਜਿਹੜੇ 6 ਕੰਟੈਸਟੈਂਟਸ ਫਿਨਾਲੇ 'ਚ ਪੁੱਜੇ ਹਨ ਉਹ ਹਨ ਸਿਧਾਰਥ ਸ਼ੁਕਲਾ, ਪਾਰਸ ਛਾਬੜਾ, ਸ਼ਹਿਨਾਜ਼ ਕੌਰ ਗਿੱਲ, ਆਸਿਮ ਰਿਆਜ਼, ਆਰਤੀ ਸਿੰਘ ਤੇ ਰਸ਼ਮੀ ਦੇਸਾਈ। ਹੁਣ ਦੇਖਣਾ ਹੋਵੇਗਾ ਕਿ ਉਨ੍ਹਾਂ 6 ਕੰਟੈਸਟੈਂਟਸ 'ਚੋਂ ਕੌਣ 'ਬਿੱਗ ਬੌਸ 13' ਦੀ ਟਰਾਫੀ ਜਿੱਤਦਾ ਹੈ।

 
 
 
 
 
 
 
 
 
 
 
 
 
 

@imrashamidesai aur unki haseen journey ki jhalak aapko bhi bhavuk kar degi! Dekhiye finale ke pehle ka aakhri episode, raat 10 baje! Anytime on @voot @Vivo_India @BeingSalmanKhan #BiggBoss13 #BB13 #BiggBoss #SalmanKhan

A post shared by Colors TV (@colorstv) on Feb 14, 2020 at 1:05am PST

 
 
 
 
 
 
 
 
 
 
 
 
 
 

Did you love watching @artisingh5 ki ab tak ki journey? Comment if you want her to win! Tune in tonight at 10 PM. Anytime on @Voot @Vivo_India @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Feb 14, 2020 at 2:22am PST

 
 
 
 
 
 
 
 
 
 
 
 
 
 

@parasvchhabrra ka sanskari playboy se #BB13 ke finalist banne tak ka yeh amazing safar dekhiye aaj raat 10 baje! Anytime on @voot @Vivo_India @BeingSalmanKhan #BiggBoss13 #BiggBoss #SalmanKhan

A post shared by Colors TV (@colorstv) on Feb 14, 2020 at 4:27am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News