ਜਨਮਦਿਨ ''ਤੇ ਦੇਖੋ ਬੌਬੀ ਦਿਓਲ ਦੇ ਬਚਪਨ ਦੀਆਂ ਕੁਝ ਅਣਦੇਖੀਆਂ ਕਿਊਟ ਤਸਵੀਰਾਂ

1/27/2020 9:20:49 AM

ਮੁੰਬਈ(ਬਿਊਰੋ)— 'ਦੁਨੀਆ ਹਸੀਨੋਂ ਕਾ ਮੇਲਾ', 'ਤੇਰਾ ਰੰਗ ਬੱਲੇ-ਬੱਲੇ', 'ਹਮਕੋ ਸਿਰਫ ਤੁਮਸੇ ਪਿਆਰ ਹੈ' ਵਰਗੇ ਗੀਤ ਸੁਣਦੇ ਹੀ ਬੌਬੀ ਦਿਓਲ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। 90 ਦੇ ਦਹਾਕੇ ਦੇ ਇਹ ਸੁਪਰਹਿੱਟ ਗੀਤ ਹਨ ਜਿਨ੍ਹਾਂ ਨੂੰ ਲੋਕ ਅੱਜ ਵੀ ਸੁਣਨਾ ਪਸੰਦ ਕਰਦੇ ਹਨ। ਸਿਨੇਮਾਜਗਤ 'ਚ ਧਰਮਿੰਦਰ ਦੇ ਬੇਟੇ ਨੂੰ 24 ਸਾਲ ਹੋ ਚੁੱਕੇ ਹਨ। ਆਓ ਅੱਜ ਅਸੀਂ ਤੁਹਾਨੂੰ ਬੌਬੀ ਦਿਓਲ ਦੇ 51ਵੇਂ ਜਨਮਦਿਨ 'ਤੇ ਦਿਖਾਉਂਦੇ ਹਾਂ ਕੁਝ ਅਣਦੇਖੀਆਂ ਤਸਵੀਰਾਂ।
PunjabKesari
ਇਸ ਤਸਵੀਰ 'ਚ ਬੌਬੀ ਦਿਓਲ ਦੋ ਵੱਖ-ਵੱਖ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ ਬੌਬੀ ਦੇ ਵੱਡੇ ਭਰਾ ਸਨੀ ਦਿਓਲ ਨੇ ਉਨ੍ਹਾਂ ਨੂੰ ਮੋਢੇ 'ਤੇ ਬਿਠਾਇਆ ਹੈ। ਇਸ ਦੇ ਨਾਲ ਹੀ ਦੂਜੀ ਤਸਵੀਰ 'ਚ ਬੌਬੀ ਨੂੰ ਧਰਮਿੰਦਰ ਨਾਲ ਫਿਲਮ ਦੇ ਸੈੱਟ 'ਤੇ ਦੇਖਿਆ ਜਾ ਸਕਦਾ ਹੈ।
PunjabKesari

ਇਸ ਤਸਵੀਰ 'ਚ ਬੌਬੀ ਦਿਓਲ ਧਰਮਿੰਦਰ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ।
PunjabKesari
ਇਹ ਤਸਵੀਰ ਬੌਬੀ ਦਿਓਲ ਦੀ ਧਰਮਿੰਦਰ ਅਤੇ ਮਾਂ ਪ੍ਰਕਾਸ ਕੌਰ ਨਾਲ ਹੈ। ਇਸ ਤਸਵੀਰ 'ਚ ਬੌਬੀ ਦੋਵਾਂ ਨਾਲ ਪੋਜ਼ ਦਿੱਤੇ ਦਿਖਾਈ ਦੇ ਰਹੇ ਹਨ। ਇਹ ਤਸਵੀਰ ਬੌਬੀ ਦਿਓਲ ਦੇ ਬਚਪਨ ਦੀ ਖੂਬਸੂਰਤ ਯਾਦਾਂ 'ਚੋਂ ਇਕ ਹੈ।
PunjabKesari
ਇਸ ਤਸਵੀਰ 'ਚ ਬੌਬੀ ਦਿਓਲ 'ਧਰਮਵੀਰ' ਫਿਲਮ ਦੀ ਗੋਲਡਨ ਜੁਬਲੀ ਦੀ ਸ਼ੀਲਡ ਹੱਥ 'ਚ ਫੜ੍ਹੇ ਦਿਖਾਈ ਦੇ ਰਹੇ ਹਨ।
PunjabKesari
ਹੁਣ ਜਰਾ ਬੌਬੀ ਦਿਓਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖੋ, ਇਨ੍ਹਾਂ ਦੋਵਾਂ ਤਸਵੀਰਾਂ 'ਚ ਬੌਬੀ ਦਿਓਲ ਵੱਖਰੀ ਲੁੱਕ 'ਚ ਨਜ਼ਰ ਆ ਰਹੇ ਹਨ।
PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News