ਬਾਲੀਵੁੱਡ ਸਿਤਾਰਿਆਂ ''ਤੇ ਇਸ ਕਦਰ ਚੜ੍ਹਿਆ ਨਵੇਂ ਸਾਲ ਖੁਮਾਰ, ਦੇਖੋ ਤਸਵੀਰਾਂ

1/1/2020 11:30:00 AM

ਨਵੀਂ ਦਿੱਲੀ (ਬਿਊਰੋ) : ਨਵੇਂ ਸਾਲ 2020 ਦਾ ਆਗਾਜ਼ ਹੋ ਚੁੱਕਾ ਹੈ। ਨਵੇਂ ਸਾਲ ਦਾ ਸਵਾਗਤ ਹਰ ਕਿਸੇ ਨੇ ਆਪਣੇ ਵੱਖਰੇ ਅੰਦਾਜ਼ 'ਚ ਕੀਤਾ। ਉੱਥੇ ਹੀ ਬਾਲੀਵੁੱਡ ਸਿਤਾਰਿਆਂ ਨੇ ਬੜੀ ਧੂਮਧਾਮ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਇਹੀ ਨਹੀਂ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ 'ਤੇ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ। ਫੈਨਜ਼ ਨੂੰ ਵਧਾਈ ਦੇਣ ਦੀ ਇਸ ਲਿਸਟ 'ਚ ਸ਼ਾਹਰੁਖ ਖਾਨ ਤੋਂ ਲੈ ਕੇ ਅਨਿਲ ਕਪੂਰ ਤੱਕ ਕਈ ਸਿਤਾਰਿਆਂ ਦੇ ਨਾਂ ਸ਼ਾਮਲ ਹਨ। ਤਾਂ ਚੱਲੋ ਦੇਖਦੇ ਹਾਂ ਕਿ ਕਿਹੜੇ ਅਦਾਕਾਰ ਨੇ ਕਿਸ ਅੰਦਾਜ਼ 'ਚ ਦਿੱਤੀ ਆਪਣੇ ਫੈਨਜ਼ ਨੂੰ ਵਧਾਈ।

ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

 
 
 
 
 
 
 
 
 
 
 
 
 
 

Not one for telling anyone how they should be...or do what should be done...or what this year & future made to be. I have so many frailties myself...that I wish may the future be kind to all of us...& we be who we are. May Allah be kind to us inspite of ourselves. Happy New Year

A post shared by Shah Rukh Khan (@iamsrk) on Dec 31, 2019 at 4:01pm PST

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਆਪਣੇ ਬੁਆਏਫਰੈਂਡ ਰੋਹਮਨ ਸ਼ਾਲ ਤੇ ਆਪਣੀਆਂ ਦੋਵਾਂ ਬੇਟੀਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਨਵੇਂ ਸਾਲ ਦੀਆਂ ਮੁਕਾਬਰਕਾਂ ਦਿੱਤੀਆਂ ਹਨ।

 

 
 
 
 
 
 
 
 
 
 
 
 
 
 

Me familia es Tu familia!! 💋🤗Happy New Year!!!!😄💃🏻❤️😍🤗🌈🎵what a fantastic year it’s going to be, filled with new hope & potential!! Welcome to #2020 👊👏😁💃🏻 Remember to repeat to yourselves...IT’S MY YEAR!!😉😄❤️ Own it & live it!!! Let’s share our blessings, after all we are one big family choosing to be born from the heart!!! 😍Love & kisses, Alisah, Renee @rohmanshawl & #yourstruly 😍😇💋❤️ #duggadugga #partytime 💃🏻💃🏻💃🏻

A post shared by Sushmita Sen (@sushmitasen47) on Dec 31, 2019 at 10:20am PST

ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਬੋਲਡ ਅੰਦਾਜ਼ 'ਚ ਆਪਣੇ ਫੈਨਜ਼ ਨੂੰ ਨਿਊ ਈਅਰ ਵਿਸ਼ ਕੀਤਾ।

 

 
 
 
 
 
 
 
 
 
 
 
 
 
 

⛄️❄️ happy new year to everyone, may god bless all with love💓

A post shared by disha patani (paatni) (@dishapatani) on Dec 31, 2019 at 4:29am PST

ਪ੍ਰਿਟੀ ਜਿੰਟਾ ਨੇ ਇਕ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

 
 
 
 
 
 
 
 
 
 
 
 
 
 

Not everyone is feeling happy and amazing right now. It’s ok to feel down - because when you are down, there is no place to go but UP ! Hold on , think positive, love your self and pull yourself up🤗. Remember there is always a light at the end of the tunnel and someone, somewhere loves you and cares for you 😘. I hope in my small way I can make a big difference to the way you feel 😘 Loads of love & Happy New year ❤️ #positivethoughts #loveyourself #4amfriend #happynewyear #ting

A post shared by Preity G Zinta (@realpz) on Dec 31, 2019 at 4:15am PST

ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਸੂ ਨੇ ਵੀ ਆਪਣੇ ਫੈਨਜ਼ ਨੂੰ ਨਿਊ ਈਅਰ ਵਿਸ਼ ਕੀਤਾ। ਉਨ੍ਹਾਂ ਆਪਣੇ ਪਤੀ ਕਰਨ ਗਰੋਵਰ ਨਾਲ ਇਕ ਵੀਡੀਓ ਸ਼ੇਅਰ ਕਰਦੇ ਹੋਏ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

 

 
 
 
 
 
 
 
 
 
 
 
 
 
 

Happy New Year ❤️ Lets make 2020 the best year of all our lives ❤️ #happy2020

A post shared by bipashabasusinghgrover (@bipashabasu) on Dec 31, 2019 at 11:36am PST

ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨਿਲ ਕਪੂਰ ਨੇ ਆਪਣੇ ਫੈਨਜ਼ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

 
 
 
 
 
 
 
 
 
 
 
 
 
 

2020 here we go!

A post shared by anilskapoor (@anilskapoor) on Dec 31, 2019 at 10:34am PST

ਟੀ. ਵੀ. ਐਂਕਰ ਤੇ ਅਦਾਕਾਰਾ ਮੰਦਿਰਾ ਬੇਦੀ ਨੇ ਇਕ ਖੂਬਸੂਰਤ ਵੀਡੀਓ ਸ਼ੇਅਰ ਕਰਕੇ ਨਵਾਂ ਸਾਲ ਵਿਸ਼ ਕੀਤਾ।

 

 
 
 
 
 
 
 
 
 
 
 
 
 
 

#Happy2020 ! so much love ❣️

A post shared by Mandira Bedi (@mandirabedi) on Dec 31, 2019 at 9:27am PST

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕਰਕੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।

 

 
 
 
 
 
 
 
 
 
 
 
 
 
 

Wishing everyone a joyous, peaceful, auspicious and amazing New Year! 🇮🇳🗺 🌍🌌💟☮️🕉✝️☪️✡️ #gratitude #blessed #love #luck #laughter

A post shared by Sara Ali Khan (@saraalikhan95) on Dec 31, 2019 at 11:10am PST

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਨਾਲ ਸਵਿਟਜ਼ਰਲੈਂਡ ਦੀਆਂ ਖੂਬਸੂਰਤ ਵਾਦੀਆਂ ਤੋਂ ਇਕ ਵੀਡੀਓ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਨਿਊ ਈਅਰ ਵਿਸ਼ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, 'ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਨਵਾਂ ਸਾਲ ਮੁਬਾਰਕ। ਵੀਡੀਓ 'ਚ ਵਿਰਾਟ ਨੇ ਕਿਹਾ, ''ਅਰੇ ਦੋਸਤੋਂ, ਇਸ ਲਈ ਅਸੀਂ ਇਸ ਖ਼ੂਬਸੂਰਤ ਗਲੇਸ਼ੀਅਰ ਵਿਚ ਹਾਂ ਤੇ ਅਸੀਂ ਸੋਚਿਆ ਕਿ ਅਸੀਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇਈਏ।''

 
 
 
 
 
 
 
 
 
 
 
 
 
 

Happy new year from us to each and every one of you. God bless you all. 🙏❤️😇

A post shared by Virat Kohli (@virat.kohli) on Dec 31, 2019 at 6:00am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News