‘ਆਈਫਾ ਐਵਾਰਡਜ਼ 2019’ ਦੇ ਗ੍ਰੀਨ ਕਾਰਪੇਟ ’ਤੇ ਸਿਤਾਰਿਆਂ ਦਾ ਦਿਸਿਆ ਸਟਾਈਲਿਸ਼ ਲੁੱਕ

9/19/2019 1:37:05 PM

ਮੁੰਬਈ(ਬਿਊਰੋ)- ਬਾਲੀਵੁੱਡ ਯਾਨੀ ਗਲੈਮਰ ਅਤੇ ਚਕਾਚੌਂਧ ਨਾਲ ਭਰੀ ਇੰਡਸਟਰੀ... ਹਰ ਇਵੈਂਟ ’ਚ ਚਾਰ ਚੰਨ ਲਗਾ ਦਿੰਦੀ ਹੈ। ਉਥੇ ਹੀ ਗੱਲ ਜਦੋਂ ਆਈਫਾ ਐਵਾਰਡਜ਼ ਦੀ ਹੋਵੇ ਤਾਂ ਗੱਲ ਹੀ ਕੁਝ ਹੋਰ ਹੈ। ਇਹ ਇਵੈਂਟ ਮਨੋਰੰਜਨ ਇੰਡਸਟਰੀ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ।
PunjabKesari
ਆਈਫਾ ’ਚ ਜਿੰਨੀ ਚਰਚਾ ਬੈਸਟ ਐਕਟਰ ਅਤੇ ਫਿਲਮ ਦੇ ਐਵਾਰਡ ਨੂੰ ਲੈ ਕੇ ਹੁੰਦੀ ਹੈ, ਉਸ ਤੋਂ ਜ਼ਿਆਦਾ ਸੁਰਖੀਆਂ ’ਚ ਰਹਿੰਦਾ ਹੈ ਇਸ ਐਵਾਰਡ ਨਾਈਟ ’ਚ ਸਿਤਾਰੀਆਂ ਦਾ ਲੁੱਕ। ਇਸ ਵਾਰ ‘ਆਈਫਾ ਐਵਾਰਡਜ਼ 2019’ ਦੀ ਸ਼ਾਮ ਵੀ ਕੁਝ ਘੱਟ ਨਹੀਂ ਰਹੀ।
PunjabKesari
ਫਿਲਮੀ ਸਿਤਾਰਿਆਂ ਨੇ ਇਕ ਤੋਂ ਵਧ ਕੇ ਇਕ ਕਾਸਟਿਊਮ ’ਚ ਗ੍ਰੀਨ ਕਾਰਪੇਟ ’ਤੇ ਧਮਾਕੇਦਾਰ ਐਂਟਰੀ ਕੀਤੀ। ਕੈਟਰੀਨਾ ਕੈਫ ਨੇ ਆਪਣੀ ਰਿਵੀਲਿੰਗ ਡਰੈੱਸ ’ਚ ਤਾਂ ਅਜਿਹੀ ਧਮਾਕੇਦਾਰ ਐਂਟਰੀ ਕੀਤੀ ਕਿ ਲੋਕ ਦੇਖਦੇ ਹੀ ਰਹਿ ਗਏ।
PunjabKesari
ਇਸ ਦੇ ਨਾਲ ਹੀ ਗੋਲਡਨ ਡਰੈੱਸ ’ਚ ਆਲੀਆ ਭੱਟ ਕਿਸੇ ਰਾਣੀ ਤੋਂ ਘੱਟ ਨਾ ਦਿਸੀ। ਆਲੀਆ ਨੂੰ ‘ਆਈਫਾ ਅਵਾਰਡਜ਼ 2019’ ’ਚ ਬੈਸਟ ਅਦਾਕਾਰਾ ਦਾ ਐਵਾਰਡ ਮਿਲਿਆ। ਇਹ ਐਵਾਰਡ ਉਨ੍ਹਾਂ ਨੂੰ ਫਿਲਮ ‘ਰਾਜ਼ੀ’ ਲਈ ਮਿਲਿਆ।
PunjabKesari
ਇਸ ਤੋਂ ਇਲਾਵਾ ਮਾਧੁਰੀ ਦੀਕਸ਼ਿਤ, ਦੀਪਿਕਾ ਪਾਦੁਕੋਣ, ਕੈਟਰੀਨਾ ਕੈਫ, ਰੇਖਾ, ਸਲਮਾਨ ਖਾਨ, ਰਣਵੀਰ ਸਿੰਘ, ਸਾਰਾ ਅਲੀ ਖਾਨ, ਆਦਿਤੀ ਰਾਓ ਹੈਦਰੀ, ਮੌਨੀ ਰਾਏ, ਵਿੱਕੀ ਕੌਸ਼ਲ ਸਮੇਤ ਕਈ ਹੋਰ ਹਸਤੀਆਂ ਨਜ਼ਰ ਆਈਆਂ।
PunjabKesari
Madhuri Dixit

PunjabKesari
Rekha

PunjabKesari
Ayushmann Khurrana

PunjabKesari
Salman Khan

PunjabKesari

Vicky Kaushal

PunjabKesari
Aditi Rao Hydari

PunjabKesari
Mouni Roy

PunjabKesari
Riteish Deshmukh & Genelia D'Souzaਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News