ਜਦੋਂ JCB ਦੀ ਖੁਦਾਈ 'ਚ ਸ਼ਾਮਲ ਹੋਏ ਬਾਲੀਵੁੱਡ ਸਿਤਾਰੇ

5/29/2019 11:26:57 AM

ਮੁੰਬਈ(ਬਿਊਰੋ)— ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ 'ਤੇ ਕਦੋਂ, ਕ‍ੀ ਵਾਇਰਲ ਹੋ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਇਸ ਦਾ ਸਭ ਤੋਂ ਤਾਜ਼ਾ ਉਦਾਹਰਣ JCB 'ਤੇ ਚੱਲ ਰਹੇ ਟਰੈਡਿੰਗ ਮੀਮਸ ਹਨ। ਇੰਟਰਨੈੱਟ 'ਤੇ ਲੋਕ ਲਗਾਤਾਰ ਜੇ. ਸੀ. ਬੀ. ਮਸ਼ੀਨ 'ਤੇ ਇਕ ਤੋਂ ਵਧ ਕੇ ਇਕ ਮਜ਼ੇਦਾਰ ਮੀਮ‍ਸ ਸ਼ੇਅਰ ਕਰ ਰਹੇ ਹਨ।

ਹੈਸ਼ਟੈਗ # Jcbkikhudayi ਨਾਲ ਹੁਣ ਤੱਕ ਤੁਸੀਂ ਸ਼ਾਇਦ ਕਈ ਸਾਰੇ ਵਾਇਰਲ ਮੀਮ‍ਸ ਦੇਖੇ ਹੋਣਗੇ। ਜੇਕਰ ਨਹੀਂ ਦੇਖੇ ਤਾਂ ਇੱਥੇ ਅਸੀਂ ਜੇ. ਸੀ. ਬੀ. ਮਸ਼ੀਨ 'ਤੇ ਸ਼ੇਅਰ ਕੀਤੇ ਜਾ ਰਹੇ ਉਨ੍ਹਾਂ ਮੀਨਸ ਦਾ ਕੁਲੈਕ‍ਸ਼ਨ ਦਿਖਾ ਰਹੇ ਹਾਂ ਜਿਨ੍ਹਾਂ 'ਚ ਸੰਜੈ ਦੱ‍ਤ, ਸ਼ਾਹਰੁਖ ਖਾਨ, ਇਮਰਾਨ ਹਾਸ਼ਮੀ, ਆਮਿਰ ਖਾਨ, ਅਮਿਤਾਭ ਬੱਚਨ, ਸੰਨੀ ਲਿਓਨੀ ਸਮੇਤ ਕਈ ਬਾਲੀਵੁੱਡ ਸ‍ਟਾਰਸ ਸ਼ਾਮਿਲ ਹਨ।


ਇੰਝ ਸ਼ੁਰੂ ਹੋਇਆ ਟਰੈਂਡ
ਸੋਸ਼ਲ ਮੀਡੀਆ 'ਤੇ ਅਚਾਨਕ 27 ਮਈ ਨੂੰ # Jcbkikhudayi ਰੁਝਾਨ ਹੋਣ ਲੱਗਾ। ਇਸ ਤੋਂ ਬਾਅਦ ਪੂਰਾ ਸੋਸ਼ਲ ਮੀਡੀਆ ਜੇ. ਸੀ. ਬੀ. ਦੀ ਖੁਦਾਈ ਵਾਲੇ ਜੋਕਸ ਨਾਲ ਭਰ ਗਿਆ। ਇਸ ਦੇ ਪਿੱਛੇ ਕਾਰਨ ਯੂਟਿਊਬ 'ਤੇ ਕੁੱਝ 'ਜੇ. ਸੀ. ਬੀ. ਦੀ ਖੁਦਾਈ' ਦੇ ਵੀਡੀਓਜ਼ ਵੀ ਹਨ, ਜਿਨ੍ਹਾਂ 'ਤੇ 20 ਮਿਲੀਅਨ (2 ਕਰੋੜ) ਤੱਕ ਵਿਊਜ਼ ਹਨ।


ਇਸ ਨੂੰ ਹੀ ਲੈ ਕੇ ਇਹ ਟਰੈਂਡ ਸ਼ੁਰੂ ਹੋਇਆ ਅਤੇ ਫੈਨਜ਼ ਨੇ ਅਜਿਹੇ-ਅਜਿਹੇ ਜੋਕਸ ਦੀ ਖੁਦਾਈ ਕਰ ਦਿੱਤੀ ਕਿ ਦੇਖ ਕੇ ਹਰ ਕੋਈ ਹੰਸ ਪਵੇ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News