PM ਮੋਦੀ ਦੀ ਅਪੀਲ ''ਤੇ ਇਕਜੁੱਟ ਹੋਏ ਫ਼ਿਲਮੀ ਸਿਤਾਰੇ, ਅਮਿਤਾਭ ਤੋਂ ਅਕਸ਼ੇ ਤਕ ਸਭ ਨੇ ਜਗਾਏ ''ਦੀਵੇ''
4/6/2020 9:06:08 AM

ਜਲੰਧਰ (ਵੈੱਬ ਡੈਸਕ) - ਭਾਰਤ ਦੇ ਨਾਲ-ਨਾਲ ਪੂਰੇ ਦੇਸ਼ ਵਿਚ 'ਕੋਰੋਨਾ ਵਾਇਰਸ' ਦਾ ਕਹਿਰ ਇੰਨੀ ਦਿਨੀਂ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਤ 9 ਵਜੇ, 9 ਮਿੰਟ ਤਕ ਸਾਰੇ ਦੇਸ਼ਵਾਸੀਆਂ ਨੂੰ ਦੀਵਾ, ਮੋਮਬੱਤੀ ਜਾ ਟਾਰਚ ਜਗਾਉਣ ਦੀ ਅਪੀਲ ਕੀਤੀ ਸੀ, ਜਿਸ ਵਿਚ ਪੂਰੇ ਭਾਰਤ ਨੇ ਨਾਲ-ਨਾਲ ਫ਼ਿਲਮੀ ਸਿਤਾਰਿਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ, ਜਿਸ ਵਿਚ ਅਮਿਤਾਭ ਬੱਚਨ, ਸ਼ਿਲਪਾ ਸ਼ੈੱਟੀ, ਐਸ਼ਵਰਿਆ ਰਾਏ ਬੱਚਨ,ਅਕਸ਼ੇ ਕੁਮਾਰ, ਰਜਨੀਕਾਂਤ, ਰਣਦੀਪ ਹੁੱਡਾ, ਰਣਵੀਰ ਕਪੂਰ, ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੁਕੋਣ,ਪਰੇਸ਼ ਰਾਵਲ, ਕਾਰਤਿਕ ਆਰਿਅਨ ਅਤੇ ਅਰਬਾਜ਼ ਖਾਨ ਵਰਗੇ ਸਿਤਾਰੇ ਸ਼ਾਮਿਲ ਹਨ।
T 3492 -" है अँधेरी रात पर दीवा जलाना कब माना है " ... another epic poem of my Father .. and how visionary it has proven tonight .. for the #9PM9minute call ..
— Amitabh Bachchan (@SrBachchan) April 5, 2020
Will put up the entire poem by tomorrow .. on video !!❤️ pic.twitter.com/MeQ3PJ03tu
ਸ਼ਿਲਪਾ ਸ਼ੈੱਟੀ
ਐਸ਼ਵਰਿਆ ਰਾਏ ਬੱਚਨ
ਅਕਸ਼ੇ ਕੁਮਾਰ
Together we stand and together we will come out of this dark phase. Till then stay strong, stay safe ✨ #9Baje9Minute pic.twitter.com/9b7AlWCjw7
— Akshay Kumar (@akshaykumar) April 5, 2020
ਰਜਨੀਕਾਂਤ
#StayHomeStaySafe #Solidarity #Unity #IndiaFightsCoronavirus 🙏🏻 pic.twitter.com/4LSSsfpVFa
— Rajinikanth (@rajinikanth) April 5, 2020
ਰਣਦੀਪ ਹੁੱਡਾ
When darkness seems to engulf, always look for that ray of hope!#9बजे9मिनट #IndiaFightsCorona pic.twitter.com/AuFQc8SGNM
— Randeep Hooda (@RandeepHooda) April 5, 2020
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ
🪔💜✨ pic.twitter.com/WF0oMpQx99
— Anushka Sharma (@AnushkaSharma) April 5, 2020
ਦੀਪਿਕਾ ਪਾਦੁਕੋਣ
🕯 To Good Health,Peace of Mind & the Undying Human Spirit... #weshallovercome #9pm9minutes
A post shared by Deepika Padukone (@deepikapadukone) on Apr 5, 2020 at 1:43pm PDT
ਪਰੇਸ਼ ਰਾਵਲ
Light of HOPE and Solidarity .@narendramodi pic.twitter.com/ib3AaNFKfH
— Paresh Rawal (@SirPareshRawal) April 5, 2020
ਕਾਰਤਿਕ ਆਰਿਅਨ
Together, Everything is Possible 🪔🙏🏻#9Baje9Minutes pic.twitter.com/Crpw5l1jEI
— Kartik Aaryan (@TheAaryanKartik) April 5, 2020
ਅਰਬਾਜ਼ ਖਾਨ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ