ਰੈਂਪ ਵਾਕ ਦੌਰਾਨ ਹਸੀਨਾਵਾਂ ਨੇ ਦਿਖਾਇਆ ਖੂਬਸੂਰਤ ਅੰਦਾਜ਼

3/25/2019 3:55:41 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਮਲਾਇਰਾ ਅਰੋੜਾ ਖਾਨ ਨੇ ਹਾਲ ਹੀ 'ਚ ਡਿਜ਼ਾਈਨਰ ਕਲਿਕ ਲਈ ਰੈਂਪ ਵਾਕ ਕੀਤਾ। 'ਬੰਬੇ ਟਾਈਮਸ ਫੈਸ਼ਨ ਵੀਕ 2019' 'ਚ ਸ਼ੋਅ ਸਟਾਪਰ ਦੇ ਤੌਰ 'ਤੇ ਉਸ ਦਾ ਰੈਂਪ ਵਾਕ ਦੇਖਣਯੋਗ ਸੀ।

PunjabKesari

ਦੱਸ ਦਈਏ ਕਿ ਇਸ ਫੈਸ਼ਨ ਸ਼ੋਅ 'ਚ ਬਾਲੀਵੁੱਡ ਦੀਆਂ ਕਈ ਨਾਮੀਆਂ ਹਸੀਨਾਵਾਂ ਨੇ ਸ਼ਿਰਕਤ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਸ ਫੈਸ਼ਨ ਸ਼ੋਅ 'ਚ ਕਰਿਸ਼ਮਾ ਕਪੂਰ, ਵਿਦਿਆ ਬਾਲਨ, ਦਿਆ ਮਿਰਜ਼ਾ, ਰਕੁਲ ਪ੍ਰੀਤ ਸਿੰਘ, ਮਦਾਨਾ ਕਰੀਮੀ ਅਤੇ ਹਿਨਾ ਖਾਨ ਵਰਗੀਆਂ ਹਸੀਨਾਵਾਂ ਨੇ ਰੈਂਪ ਵਾਕ ਵੀ ਕੀਤੀ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News