ਬਿਨਾਂ ਹਸਪਤਾਲ ਦਾਖਲ ਹੋਏ ਅਦਾਕਾਰਾ ਨੇ ਜਿੱਤੀ ''ਕੋਰੋਨਾ'' ਦੀ ਜੰਗ, ਇੰਸਟਾ ''ਤੇ ਦੱਸੀ ਪੂਰੀ ਕਹਾਣੀ

3/28/2020 2:16:18 PM

ਜਲੰਧਰ (ਵੈੱਬ ਡੈਸਕ) - ਕੋਰੋਨਾ ਵਾਇਰਸ ਨਾਲ ਲੜ ਰਹੀ ਹਾਲੀਵੁੱਡ ਅਦਾਕਾਰਾ ਓਲਗਾ ਕੁਰਿਲੇਂਕੋ ਮੁਤਾਬਿਕ ਹੁਣ ਤੰਦਰੁਸਤ ਹੈ। ਓਲਗਾ ਨੇ ਇੰਸਟਾਗ੍ਰਾਮ ਉੱਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ 15 ਮਾਰਚ ਨੂੰ ਸੋਸ਼ਲ ਮੀਡੀਆ ਦੇ ਜਰੀਏ ਹੀ ਆਪਣੀ ਬੀਮਾਰੀ ਦੀ ਖ਼ਬਰ ਦਿੱਤੀ ਹੈ। ਅਦਾਕਾਰਾ ਮੁਤਾਬਿਕ ਉਹ ਇਸ ਦੌਰਾਨ ਹਸਪਤਾਲ ਵੀ ਨਹੀਂ ਗਈ । ਆਈਸੋਲੇਸ਼ਨ ਵਿਚ ਰਹਿ ਰਹੀ ਓਲਗਾ ਸਮੇਂ-ਸਮੇਂ ਉੱਤੇ ਸੋਸ਼ਲ ਮੀਡੀਆ ਦੇ ਜਰੀਏ ਆਪਣੀ ਸਿਹਤ ਦੀ ਜਾਣਕਾਰੀ ਦਿੰਦੀ ਰਹੀ ਸੀ।ਉਨ੍ਹਾਂ ਨੇ ਲਿਖਿਆ- ਮੈਂ ਪੂਰੀ ਤਰ੍ਹਾਂ ਠੀਕ ਹੋ ਗਈ ਹਾਂ। ਫਿਰ ਤੋਂ ਦੱਸਾਂ, ਇਕ ਹਫਤੇ ਤੋਂ ਮੈਨੂੰ ਬਹੁਤ ਬੁਰਾ ਮਹਿਸੂਸ ਹੋ ਰਿਹਾ ਸੀ ਕਿਉਂਕਿ ਮੈਨੂੰ ਤੇਜ ਬੁਖਾਰ ਅਤੇ ਸਿਰਦਰਦ ਦੇ ਨਾਲ-ਨਾਲ ਜ਼ਿਆਦਾ ਸਮਾਂ ਬਿਸਤਰ ਉੱਤੇ ਹੀ ਬਿਤਾਉਣਾ ਪੈ ਰਿਹਾ ਸੀ। ਦੂਜੇ ਹਫਤੇ ਮੇਰਾ ਬੁਖਾਰ ਹਟ ਗਿਆ ਸੀ ਪਰ ਹਲਕਾ-ਹਲਕਾ ਕਫ਼ ਅਤੇ ਕਾਫੀ ਥਕਾਨ ਲੱਗ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਦੂਜੇ ਹਫਤੇ ਦੇ ਅੰਤ ਵਿਚ ਮੈਂ ਇਕਦਮ ਠੀਕ ਹੋ ਗਈ, ਕਾਫੀ ਹੱਦ ਤੱਕ ਮੈਂ ਠੀਕ ਮਹਿਸੂਸ ਕਰਨ ਲੱਗੀ। ਹੁਣ ਮੈਂ ਆਪਣੇ ਬੇਟੇ ਨਾਲ ਸਮਾਂ ਬਿਤਾ ਰਹੀ ਹਾਂ। ਅਦਾਕਾਰਾ ਨੇ ਆਪਣੇ ਫੈਨਸ ਦਾ ਵੀ ਕਾਫੀ ਪੋਸਟ ਦੇ ਜਰੀਏ ਧੰਨਵਾਦ ਕੀਤਾ ਸੀ।

 
 
 
 
 
 
 
 
 
 
 
 
 
 

Answering your questions #Coronavirus #коронавирусp #StaySafe

A post shared by Olga Kurylenko (@olgakurylenkoofficial) on Mar 27, 2020 at 12:25pm PDT

  ਦੱਸ ਦੇਈਏ ਕਿ ਹਾਲੀਵੁੱਡ ਅਦਾਕਾਰਾ ਓਲਗਾ ਕੁਰਿਲੇਂਕੋ ਟੌਮ ਕਰੂਜ਼ ਨਾਲ ਫਿਲਮ 'ਆਬਲਿਵਿਯਨ' ਅਤੇ 2007 ਵਿਚ ਆਈ ਫਿਲਮ 'ਹਿੱਟਮੇਨ' ਵਿਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ਉਨ੍ਹਾਂ ਨੇ ਹਾਲ ਹੀ ਵਿਚ ਦਿ ਬੇ ਆਫ ਸਾਈਂਲੈਂਸ ਦਾ ਕੰਮ ਪੂਰਾ ਕੀਤਾ ਹੈ। ਓਲਗਾ ਕੁਰਿਲੇਂਕੋ ਇਕ ਅਦਾਕਾਰਾ ਹੋਣ ਤੋਂ ਇਲਾਵਾ ਪ੍ਰੋਡਿਊਸਰ ਤੇ ਰਾਇਟਰ ਵੀ ਹੈ।

 
 
 
 
 
 
 
 
 
 
 
 
 
 

Happy Mother’s Day! #mothersday P.S. I have completely recovered 🙏 To recapitulate: For one week I felt pretty bad and was mostly in bed, sleeping, with high fever and strong headache. The second week, the fever was gone but some light cough appeared and I felt very tired. By the end of the second week I felt totally fine. Cough is almost gone although I still cough in the mornings but then it completely goes away for the day! I’m fine! And now I’m just enjoying this time to reflect on many things and spend my time with my son. 🙏 Я думаю я полностью выздоровела. Коротко о течении болезни: В первую неделю мне было очень плохо и я почти все время лежала с высокой температурой и много спала. Я спала 12 часов за ночь и потом ещё часа 3-4 днём!!! Подняться было тяжело. Усталость сумасшедшая. Головная боль дикая. Во вторую неделю температура полностью ушла и появился легкий кашель. Усталость осталась. Теперь практически никаких симптомов нет. Только немного кашель есть по утрам, но потом он полностью уходит на весь день. Теперь я наслаждаюсь отдыхом и провожу время с сыном. Держитесь!!! 💪 #coronavirus #коронавирус

A post shared by Olga Kurylenko (@olgakurylenkoofficial) on Mar 22, 2020 at 2:13pm PDT

ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਹਾਲੀਵੁੱਡ ਐਕਟਰ ਟੌਮ ਹੈਂਕਸ ਨੇ ਦੱਸਿਆ ਸੀ ਕਿ ਉਹ ਤੇ ਉਸ ਦੀ ਪਤਨੀ ਰੀਟਾ ਵਿਲਸਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹ ਪਹਿਲੇ ਸੈਲੀਬ੍ਰਿਟੀ ਸਨ, ਜੋ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਸਨ। ਹਾਲਾਂਕਿ ਹੁਣ ਇਹ ਜੋੜੀ ਠੀਕ ਹੋ ਗਈ ਹੈ। ਟੌਮ ਤੇ ਰੀਟਾ ਨੂੰ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਹੋਇਆ ਸੀ ਅਤੇ ਹੁਣ ਉਹ ਬਿਲਕੁਲ ਠੀਕ ਹੋਣ ਤੋਂ ਬਾਅਦ ਅਮਰੀਕਾ ਦੇ ਲਾਂਸ ਏਜਲਿਸ ਵਿਚ ਵਾਪਸ ਆ ਗਏ ਹਨ।  
 

 
 
 
 
 
 
 
 
 
 
 
 
 
 

Hello everyone! I’m feeling better today. My fever is gone! I hear people can’t figure out where I currently am. I’m in London! How do I know it’s coronavirus and not just a flu? I did a test for coronavirus which came back positive. What are the medicines that doctors prescribed as treatment? NONE! I was told to take paracetamol in case my fever was too high and if I was in too much pain. However, I do take vitamins and supplements. Please note that these vitamins do NOT cure Coronavirus but only help the immune system be stronger in order to fight! here is what I’m taking: Pantothenic Acid- Vitamin B5, also called pantothenic acid and pantothenate, is vital to living a healthy life. Like all B complex vitamins, B5 helps the body convert food into energy. Vitamin E - is a fat-soluble, essential nutrient with anti-inflammatory properties. Vitamin E helps support the immune system, cell function, and skin health. It’s an antioxidant, making it effective at combating the effects of free radicals produced by the metabolism of food and toxins in the environment. Vitamin C - goes without saying I hope! Curcumin (or Turmeric) - anti- inflammatory, antioxidant. Zinc - helps immune system fight bacteria and viruses. I also take colloidal silver but please be careful taking it as some websites have warnings about it as not everyone can take it. Please check if you can take it or you might have health complications. I also take Cell Food but again please check websites online about it as certain people aren’t recommended to take it! Good luck everyone! Кратко на русском: Ребята, сегодня мне лучше! Температура прошла. Я нахожусь в ЛОНДОНЕ! Как я знаю, что у меня коронавирус? Мне сделали тест в больнице, который оказался позитивным. Какое мне прописали лечение? НИКАКОГО! Сказали только пить парацетамол при высокой температуре и болях, что я и делала. Для поддержки иммунитета я пью следующие витамины: Витамин С, Е, Д, B5, Curcumin (Turmeric), Zinc. Внимание! Эти витамины не лечат коронавирус!!! Они только могут помочь иммунной системе бороться с вирусами и инфекцией Всем кто болеет хорошего выздоровления. Всем кто пыт #coronavirus #коронавирус

A post shared by Olga Kurylenko (@olgakurylenkoofficial) on Mar 18, 2020 at 8:15am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News