ਬੋਲਡ ਅਦਾਵਾਂ ਤੋਂ ਵੀ ਖਤਰਨਾਕ ਹੈ ਹਿਨਾ ਖਾਨ ਦਾ 'ਦੇਸੀ ਅੰਦਾਜ਼'

5/18/2019 10:08:51 AM

ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ 7ਵੇਂ ਅਸਮਾਨ 'ਤੇ ਹੈ। ਉਹ ਪਹਿਲੀ ਟੀ. ਵੀ. ਅਦਾਕਾਰਾ ਹੈ, ਜਿਸ ਨੇ 'ਕਾਨਸ ਫਿਲਮ ਫੈਸਟੀਵਲ' ਦੀ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਬਿਖੇਰਿਆ ਹੈ। ਪਹਿਲੇ ਦਿਨ ਹਿਨਾ ਨੇ ਸ਼ਿਮਰੀ ਗਾਊਨ 'ਚ ਆਪਣਾ ਕਾਨਫੀਡੈਂਟ ਲੁੱਕ ਦਿਖਾ ਸਭ ਨੂੰ ਹੈਰਾਨ ਕੀਤਾ ਸੀ।

Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਇਸ ਤੋਂ ਬਾਅਦ ਹੁਣ ਹਿਨਾ ਨੇ ਆਪਣਾ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ। ਇਸ 'ਚ ਉਸ ਨੇ ਲੇਵੈਂਡਰ ਕੱਲਰ ਦੀ ਸਟਾਈਲਿਸ਼ ਮੈਕਸੀ ਪਾਈ ਹੈ। ਹਿਨਾ ਖਾਨ ਦੀ ਇਸ ਪੂਰੀ ਡਰੈੱਸ 'ਤੇ ਚੈਕਡ ਡਿਟੇਲਿੰਗ ਹੈ ਤੇ ਡਰੈੱਸ 'ਤੇ ਸਿਲਵਰ ਕਲਰ ਦੀ ਬੈਲਟ ਹੈ।

Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਆਪਣੇ ਇਸ ਲੁੱਕ ਨੂੰ ਕੰਪਲੀਟ ਕਰਨ ਲਈ ਹਿਨਾ ਖਾਨ ਨੇ ਹਾਈਲਾਈਟਿਡ ਚੀਕਡ ਨਾਲ ਨਿਊਡ ਲਿਪਸਟਿਕ ਲਾਈ ਹੋਈ ਹੈ। ਉਸ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸ ਦਈਏ ਕਿ ਹਿਨਾ ਖਾਨ ਦੇ ਫੈਨਜ਼ ਨੂੰ ਉਸ ਦੀ 'ਕਾਨਸ ਫਿਲਮ ਫੈਸਟੀਵਲ' ਦੀ ਇਹ ਲੁੱਕ ਵੀ ਬੇਹੱਦ ਪਸੰਦ ਆਈ ਹੈ। ਉਹ ਅਕਸਰ ਆਪਣੀ ਲੁੱਕਸ ਤੇ ਸਟਾਈਲ ਕਰਕੇ ਵੀ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਹਾਲ ਹੀ 'ਚ ਹਿਨਾ ਖਾਨ ਨੇ ਟੀ. ਵੀ. ਦੀ ਦੁਨੀਆ ਤੋਂ ਫਿਲਮਾਂ 'ਚ ਐਂਟਰੀ ਕੀਤੀ ਹੈ। ਉਸ ਨੇ ਪਹਿਲੀ ਫਿਲਮ ਵਿਕਰਮ ਭੱਟ ਨਾਲ ਸਾਈਨ ਕੀਤੀ ਹੈ। 
Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News