ਗੱਡੀ ''ਚੋਂ ਨਿਕਲਦਿਆਂ ਅਦਾਕਾਰਾ ਦੀ ਖਿੱਸਕੀ ਡਰੈੱਸ, ਫਿਰ ਬੋਤਲਾਂ ਨਾਲ ਦਿੱਤੇ ਪੋਜ਼

2/11/2018 10:15:48 AM

ਲਾਂਸ ਏਂਜਲਸ(ਬਿਊਰੋ)— ਮਸ਼ਹੂਰ ਅਦਾਕਾਰਾ ਸ਼ਾਰਲੋਟ ਕਰੌਸਬੀ ਦੀਆਂ ਹਾਲ ਹੀ 'ਚ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਅੰਦਾਜ਼ 'ਚ ਨਜ਼ਰ ਆਈ। ਅਸਲ 'ਚ ਸ਼ਾਰਲੋਟ ਹਾਲ ਹੀ 'ਚ ਆਪਣੇ ਦੋਸਤਾਂ ਨਾਲ ਇਕ ਪਾਰਟੀ 'ਚ ਪੁੱਜੀ ਸੀ।
PunjabKesari

ਇਸ ਦੌਰਾਨ ਉਸ ਨੇ ਬਲੈਕ ਕਲਰ ਦੀ ਡਰੈਸ ਪਹਿਨੀ ਸੀ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਸੀ। ਇਸ ਦੌਰਾਨ ਜਦੋਂ ਸ਼ਾਰਲੋਟ ਆਪਣੀ ਗੱਡੀ 'ਚੋਂ ਬਾਹਰ ਨਿਕਲ ਰਹੀ ਸੀ ਤਾਂ ਉਸ ਦੀ ਡਰੈੱਸ ਅਚਾਨਕ ਥੋੜ੍ਹੀ ਹੇਠਾਂ ਖਿੱਸਕ ਗਈ, ਜਿਸ ਕਰਕੇ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।
PunjabKesari

ਹਾਲਾਂਕਿ ਅਦਾਕਾਰਾ ਨੇ ਆਪਣੇ ਹਥਾਂ ਨਾਲ ਆਪਣੇ ਆਪ ਨੂੰ ਢੱਕ ਲਿਆ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਪਾਰਟੀ 'ਚ ਐਂਟਰੀ ਕੀਤੀ ਤੇ ਸ਼ਰਾਬ ਦੀਆਂ ਬੋਤਲਾਂ ਨਾਲ ਬੋਲਡ ਪੋਜ਼ ਦੇ ਕੇ ਤਸਵੀਰਾਂ ਖਿੱਚਵਾਈਆਂ।
PunjabKesari

ਇਸ ਦੌਰਾਨ ਉਸ ਨੇ ਆਪਣੇ ਦੋਸਤਾਂ ਨਾਲ ਰੱਜ ਕੇ ਮਸਤੀ ਕੀਤੀ। ਸ਼ਾਰਲੋਟ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
PunjabKesari
ਦੱਸਣਯੋਗ ਹੈ ਕਿ ਅਜਿਹਾ ਸ਼ਾਰਲੋਟ ਕਰੌਸਬੀ ਨਾਲ ਪਹਿਲੀ ਵਾਰ ਨਹੀਂ ਹੋਇਆ, ਸਗੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਉਸ ਨੇ ਅਜਿਹੇ ਊਪਸ ਮੁਮੈਂਟ ਦਾ ਸ਼ਿਕਾਰ ਹੋ ਚੁੱਕੀ ਹੈ।
PunjabKesari

ਸ਼ਾਰਲੋਟ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਫੈਨਜ਼ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News