ਪੰਜਾਬੀ ਸਿਤਾਰਿਆਂ ਨੇ ਸਾਹਿਬਜ਼ਾਦਿਆਂ ਤੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਇੰਝ ਕੀਤਾ ਯਾਦ

12/22/2019 4:59:15 PM

ਜਲੰਧਰ(ਬਿਊਰੋ)- ਅੱਜ ਹਰ ਕੋਈ ਸਾਹਿਬਜ਼ਾਦਿਆਂ ਦੀਆਂ ਕੌਮ ਲਈ ਕੀਤੀਆਂ ਕੁਰਬਾਨੀਆਂ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਇਸ ਦੌਰਾਨ ਪੰਜਾਬੀ ਜਗਤ ਦੇ ਸਿਤਾਰੇ ਵੀ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਰਹੇ ਹਨ। ਗਾਇਕਾ ਕੌਰ ਬੀ, ਹਨੀ ਸਿੱਧੂ, ਨਿਸ਼ਾ ਬਾਨੋ ਤੇ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਦਸਮ ਪਾਤਸ਼ਾਹ, ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਦੀਆਂ ਤਸਵੀਰਾਂ ਨੂੰ ਸਾਂਝਾ ਕਰਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਹੈ। ਪੰਜਾਬੀ ਗਾਇਕਾਂ ਕੌਰ ਬੀ ਨੇ ਕੈਪਸ਼ਨ ਵਿਚ ਲਿਖਿਆ,‘‘ਵਾਹਿਗੁਰੂ ਜੀ ਮਿਹਰ ਕਰਿਓ’’।

 
 
 
 
 
 
 
 
 
 
 
 
 
 

Waheguru Ji Mehar Kareo🙏

A post shared by KaurB (@kaurbmusic) on Dec 21, 2019 at 10:11pm PST


ਪੰਜਾਬੀ ਗਾਇਕ ਹਨੀ ਸਿੱਧੂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,‘‘ਆਪ ਜੀ ਦਾ ਕੋਈ ਵੀ ਦੇਣਾ ਨਹੀਂ ਦੇ ਸਕਦਾ।। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ’’।

 
 
 
 
 
 
 
 
 
 
 
 
 
 

।।ਆਪ ਜੀ ਦਾ ਕੋਈ ਵੀ ਦੇਣਾ ਨਹੀਂ ਦੇ ਸਕਦਾ।। 🙏🏻 ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻

A post shared by Honey Sidhu (@honeysidhuworld) on Dec 21, 2019 at 11:45pm PST


ਸਿੱਖ ਇਤਿਹਾਸ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਲਈ ਪੂਰੇ ਪਰਿਵਾਰ ਨੂੰ ਵਾਰ ਦਿੱਤਾ ਸੀ। ਦਸਮ ਪਾਤਸ਼ਾਹ ਦੇ ਦੋ ਸਾਹਿਬਜ਼ਾਦਿਆਂ ਨੇ ਜੰਗ ਦੇ ਮੈਦਾਨ ਵਿਚ ਆਪਣਾ ਆਪ ਵਾਰ ਦਿੱਤਾ ਜਦਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਜੀਅ ਨੀਹਾਂ ਵਿਚ ਆਪਣੇ ਆਪ ਨੂੰ ਚਿਣਵਾ ਦਿੱਤਾ ਸੀ।

 

 
 
 
 
 
 
 
 
 
 
 
 
 
 

🙏🏻🙏🏻

A post shared by Nimrat Khaira (@nimratkhairaofficial) on Dec 21, 2019 at 9:05pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News