ਅਰਪਿਤਾ ਖਾਨ ਨੇ ਕੀਤੀ ਕ੍ਰਿਸਮਸ ਪਾਰਟੀ, ਪਹੁੰਚੇ ਇਹ ਸਟਾਰ ਕਿਡਸ

12/25/2019 3:46:59 PM

ਮੁੰਬਈ(ਬਿਊਰੋ)- ਕ੍ਰਿਸਮਸ ਦੇ ਮੌਕੇ ’ਤੇ ਮੁੰਬਈ ਵਿਚ ਅਰਪਿਤਾ ਖਾਨ ਤੇ ਆਯੁਸ਼ ਸ਼ਰਮਾ ਨੇ ਬੀਤੀ ਰਾਤ ਆਪਣੇ ਘਰ ’ਚ ਇਕ ਪਾਰਟੀ ਰੱਖੀ। ਇਸ ਪਾਰਟੀ ਵਿਚ ਕਰਨ ਜੌਹਰ, ਰਿਤੇਸ਼ ਦੇਸ਼ਮੁਖ, ਤੁਸ਼ਾਰ ਕਪੂਰ, ਸੋਹੇਲ ਖਾਨ, ਸਲਮਾਨ ਖਾਨ, ਸਲੀਮ ਖਾਨ, ਅਰਬਾਜ਼ ਖਾਨ, ਏਕਤਾ ਕਪੂਰ ਸਮੇਤ ਕਈ ਸਿਤਾਰੇ ਪਹੁੰਚੇ।

PunjabKesari
ਤੈਮੂਰ ਅਲੀ ਖਾਨ ਵੀ ਇਸ ਪਾਰਟੀ ਵਿਚ ਪਹੁੰਚੇ ਹਾਲਾਂਕਿ ਉਨ੍ਹਾਂ ਦੇ ਮਾਤਾ-ਪਿਤਾ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਇੱਥੇ ਨਜ਼ਰ ਨਾ ਆਏ।

PunjabKesari
ਦੱਸ ਦੇਈਏ ਕਿ ਸਲਮਾਨ ਖਾਨ ਦੀ ਛੋਟੀ ਭੈਣ ਅਰਪਿਤਾ ਖਾਨ ਸ਼ਰਮਾ ਦੂਜੀ ਵਾਰ ਮਾਂ ਬਨਣ ਵਾਲੀ ਹੈ। ਚਰਚਾ ਹੈ ਕਿ ਅਰਪਿਤਾ 27 ਦਸੰਬਰ ਨੂੰ ਸਲਮਾਨ ਦੇ 54ਵੇਂ ਜਨਮਦਿਨ ’ਤੇ ਬੱਚੇ ਨੂੰ ਜਨਮ ਦੇਵੇਗੀ।

PunjabKesari
ਐਕਟਰ ਰਿਤੇਸ਼ ਦੇਸ਼ਮੁਖ ਆਪਣੇ ਦੋਵਾਂ ਬੱਚਿਆਂ ਰਿਯਾਨ ਤੇ ਰਾਹੇਲ ਨਾਲ
PunjabKesari
ਤੁਸ਼ਾਰ ਕਪੂਰ ਬੇਟੇ ਲਕਸ਼ਯ ਨਾਲ

PunjabKesari
ਪਾਰਟੀ ’ਚ ਕਰਨ ਜੌਹਰ ਯਸ਼ ਤੇ ਰੂਮੀ ਨਾਲ

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News