ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦੀ ਮਾਂ ਦਾ ਹੋਇਆ ਦਿਹਾਂਤ

11/29/2019 9:16:32 AM

ਮੁੰਬਈ(ਬਿਊਰੋ)- ਮਸ਼ਹੂਰ ਫੈਸ਼ਨ ਅਤੇ ਬਾਲੀਵੁੱਡ ਫੋਟੋਗ੍ਰਾਫਰ ਡੱਬੂ ਰਤਨਾਨੀ ਦੀ ਮਾਂ ਪ੍ਰਭਾ ਰਤਨਾਨੀ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਖੁਦ ਡੱਬੂ ਰਤਨਾਨੀ ਨੇ ਦਿੱਤੀ ਹੈ।  ਉਨ੍ਹਾਂ ਨੇ ਟਵੀਟ ਕਰ ਲਿਖਿਆ,‘‘ਰੇਸਟ ਇਸ ਪੀਸ ਮਾਮ।’’

 

 
 
 
 
 
 
 
 
 
 
 
 
 
 

💔 🙏🏼 🌺 Rest In Peace, Mom 🕉 🙏🏼 ❤️

A post shared by Dabboo Ratnani (@dabbooratnani) on Nov 28, 2019 at 7:42am PST

ਡੱਬੂ ਰਤਨਾਨੀ ਦੀ ਮਾਂ ਲੰਬੇ ਸਮੇਂ ਤੋਂ ਬੀਮਾਰ ਸੀ। ਜਾਣਕਾਰੀ ਮੁਤਾਬਕ, ਡੱਬੂ ਰਤਨਾਨੀ ਦੀ ਮਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਯਾਨੀ ਕਿ ਅੱਜ ਦੁਪਹਿਰ 12.30 ਵਜੇ ਸਾਂਤਾ ਕਰੂਜ ਸਥਿਤ ਹਿੰਦੂ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਹੋਵੇਗਾ। ਡੱਬੂ ਰਤਨਾਨੀ ਆਪਣੇ ਕੈਲੰਡਰ ਲਈ ਵੀ ਮਸ਼ਹੂਰ ਹਨ। ਉਨ੍ਹਾਂ ਦੇ ਕੈਲੇਂਡਰ ਵਿਚ ਬਾਲੀਵੁਡ ਦੀਆਂ ਕਈ ਵੱਡੇ ਸਿਤਾਰੇ ਜੁੜਦੇ ਹਨ।

 

 
 
 
 
 
 
 
 
 
 
 
 
 
 

Love You Mom ❤️ 🙏🏼🧿🕉🌺 Praying For Your Health ♥️

A post shared by Dabboo Ratnani (@dabbooratnani) on Nov 26, 2019 at 9:03pm PST


ਡੱਬੂ ਹਰ ਸਾਲ ਨਵੇਂ ਅਤੇ ਵੱਖਰੇ ਅੰਦਾਜ਼ ਵਿਚ ਕੈਲੰਡਰ ਲਾਂਚ ਕਰਦੇ ਹਨ। ਉਨ੍ਹਾਂ ਨਾਲ ਬਾਲੀਵੁੱਡ ਦੇ ਲੱਗਭੱਗ ਸਾਰੇ ਕਲਾਕਾਰ ਕੰਮ ਕਰ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News