'ਦਾਦਾ ਸਾਹਿਬ ਫਾਲਕੇ ਐਵਾਰਡ' ਫੰਕਸ਼ਨ 'ਚ ਲੱਗਾ ਫਿਲਮੀ ਸਿਤਾਰਿਆਂ ਦਾ ਮੇਲਾ

4/21/2019 4:16:07 PM

ਮੁੰਬਈ(ਬਿਊਰੋ)— ਹਿੰਦੀ ਸਿਨੇਮਾ ਦੇ 150 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਬੀਤੀ ਰਾਤ ਮੁੰਬਈ 'ਚ 'ਦਾਦਾ ਸਾਹਿਬ ਫਾਲਕੇ ਐਵਾਰਡ' ਦਾ ਆਯੋਜਨ ਕੀਤਾ ਗਿਆ। ਇਸ ਖਾਸ ਮੌਕੇ 'ਤੇ ਫਿਮਲੀ ਜਗਤ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।PunjabKesari
ਐਵਾਰਡ ਫੰਕਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਇਸ ਦੌਰਾਨ ਜਾਨਹਵੀ ਕਪੂਰ ਪਿੰਕ ਸਾੜ੍ਹੀ 'ਚ ਕਾਫੀ ਖੂਬਸੂਰਤ ਨਜ਼ਰ ਆਈ।
PunjabKesari

ਇਸ ਦੇ ਨਾਲ ਹੀ ਅਮ੍ਰਿਤਾ ਰਾਓ, ਕਾਜੋਲ, ਅਦਿਤੀ ਰਾਓ ਹੈਦਰੀ, ਅਹਾਨਾ ਕੁਮਰਾ, ਈਸ਼ਾਨ ਖੱਟਰ ਸਮੇਤ ਕਈ ਹੋਰ ਹਸਤੀਆਂ ਨੇ ਸ਼ਮੂਲੀਅਤ ਕੀਤੀ।
PunjabKesari

Aditi Rao Hydari

PunjabKesari

Ishaan Khattar

PunjabKesari

Amrita Rao

PunjabKesari

Aahana Kumra

PunjabKesari

Kubbra Sait



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News