Pics : ਸਪੈਨਿਸ਼ ਬੀਚ 'ਤੇ ਸਿਜ਼ਲਿੰਗ ਅੰਦਾਜ਼ 'ਚ ਨਜ਼ਰ ਆਈ ਦਨੀ

4/3/2018 7:01:21 PM

ਲੰਡਨ (ਬਿਊਰੋ)— ਹਾਲੀਵੁੱਡ ਅਭਿਨੇਤਾ ਡੈਨੀ ਡਾਇਰ ਦੀ ਬੇਟੀ ਦਨੀ ਵੋਵਸ ਅਕਸਰ ਆਪਣੀਆਂ ਤਸਵੀਰਾਂ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਦਨੀ ਵੈਕੇਸ਼ਨ 'ਤੇ ਸਪੇਨ ਪਹੁੰਚੀ ਹੋਈ ਹੈ ਜਿਸ ਦੌਰਾਨ ਉੱਥੇ ਉਹ ਖੂਬ ਮਸਤੀ ਕਰਦੀ ਦਿਖਾਈ ਦੇ ਰਹੀ ਹੈ।

PunjabKesari
ਇਹ ਤਸਵੀਰਾਂ ਸਪੈਨਿਸ਼ ਬੀਚ 'ਤੇ ਕਲਿਕ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਦਨੀ ਬਿਕਨੀ ਪਹਿਨ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਦਨੀ ਦਾ ਸਿਜ਼ਲਿੰਗ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari
ਦੱਸਣਯੋਗ ਹੈ ਕਿ ਸਾਲ ਦੀ ਸ਼ੁਰੂਆਤ 'ਚ ਦਨੀ ਨੇ ਸਾਊਥ ਅਫਰੀਕਾ ਦੇ ਆਈ ਟੀ. ਵੀ. ਸ਼ੋਅ 'ਚ ਸ਼ਿਰਕਤ ਕੀਤੀ ਸੀ। ਇਸ ਤੋਂ ਇਲਾਵਾ ਉਮੀਦ ਕੀਤੀ ਜਾਂਦੀ ਹੈ ਕਿ ਉਹ ਜਲਦ ਹੀ ਲਵ ਇਜ਼ਲੈਂਡ ਦੀ ਤੀਜੀ ਸੀਰੀਜ਼ 'ਚ ਹਿੱਸਾ ਲੈ ਕੇ ਸਕਦੀ ਹੈ।

PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News