ਅਜੇ ਦੇਵਗਨ ਤੇ ਕਾਜੋਲ ਸਮੇਤ ਇਨ੍ਹਾਂ ਸਿਤਾਰਿਆਂ ਨੇ ਡਾਟਰਜ਼ ਡੇਅ ਨੂੰ ਬਣਾਇਆ ਖਾਸ

9/22/2019 2:30:51 PM

ਮੁੰਬਈ(ਬਿਊਰੋ)- 22 ਸਤੰਬਰ ਨੂੰ ਦੇਸ਼ਭਰ ’ਚ ‘ਡਾਟਰਜ਼ ਡੇਅ’ ਮਨਾਇਆ ਜਾ ਰਿਹਾ ਹੈ। ਦੁਨੀਆਭਰ ਦੇ ਵੱਖ-ਵੱਖ ਦੇਸ਼ਾਂ ’ਚ ਇਹ ਦਿਨ ਵੱਖ-ਵੱਖ ਦਿਨ ਮਨਾਇਆ ਜਾਂਦਾ ਹੈ। ਉਥੇ ਹੀ ਭਾਰਤ ’ਚ ਸਤੰਬਰ ਦੇ ਆਖਰੀ ਐਤਵਾਰ ਨੂੰ ‘ਡਾਟਰਜ਼ ਡੇਅ’ ਮਨਾਇਆ ਜਾਂਦਾ ਹੈ। ਇਸ ਲਈ ਅੱਜ ਪੂਰਾ ਦੇਸ਼ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਿਹਾ ਹੈ। ਇਹ ਦਿਨ ਖ਼ਾਸ ਸੰਦੇਸ਼ ਦਿੰਦਾ ਹੈ ਕਿ ਧੀਆਂ ਘਰ ਦੀਆਂ ਰੌਣਕਾਂ ਹੁੰਦੀਆਂ ਹਨ।  ਇਸ ਮੌਕੇ ’ਤੇ ਬਾਲੀਵੁੱਡ ਦੇ ਐਕਸ਼ਨ ਹੀਰੋ ਅਜੇ ਦੇਵਗਨ ਨੇ ਵੀ ਆਪਣੇ ਸ਼ੋਸਲ ਮੀਡੀਆ ਅਕਾਉਂਟ ਉੱਤੇ ਆਪਣੀ ਧੀ ਨਿਆਸਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਧੀਆਂ ਨੂੰ ਹਰ ਰੋਜ ਮਨਾਇਆ ਜਾਣਾ ਚਾਹੀਦਾ ਹੈ, ਅੱਜ ਵੀ…’’

 
 
 
 
 
 
 
 
 
 
 
 
 
 

Daughters should be celebrated everyday, even more so TODAY. #DaughtersDay

A post shared by Ajay Devgn (@ajaydevgn) on Sep 21, 2019 at 9:31pm PDT


ਇਸ ਦੇ ਨਾਲ ਹੀ ਕਾਜੋਲ ਨੇ ਵੀ ਆਪਣੀ ਧੀ ਦੀ ਤਸਵੀਰ ਸਾਂਝੀ ਕਰਦਿਆ ਲਿਖਿਆ,‘‘ਤੂੰ ਹਮੇਸ਼ਾ ਮੇਰੀਆਂ ਬਾਹਾਂ ’ਚ ਫਿੱਟ ਰਹੇਗੀ। ਹੈਪੀ ਡਾਟਰਜ਼ ਡੇਅ।’’

 
 
 
 
 
 
 
 
 
 
 
 
 
 

You will always fit in my arms ❤ @nysadevgan #HappyDaughtersDay

A post shared by Kajol Devgan (@kajol) on Sep 21, 2019 at 10:00pm PDT


ਇਸ ਤੋਂ ਇਲਾਵਾ ਫ਼ਿਲਮ ਦੀ ਮਸ਼ਹੂਰ ਫ਼ਿਲਮ ਡਾਇਰੈਕਟਰ ਫਰਾਹ ਖ਼ਾਨ ਨੇ ਇਸ ਖ਼ਾਸ ਮੌਕੇ ਉੱਤੇ ਆਪਣੀ ਧੀਆਂ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਮਹੇਸ਼ ਬਾਬੂ ਅਤੇ ਨਮਰਤਾ ਨੇ ਆਪਣੀ ਧੀ ਸਿਤਾਰਾ ਨੂੰ ਸੋਸ਼ਲ ਮੀਡੀਆ ’ਤੇ ਵਿੱਸ਼ ਕੀਤਾ ਅਤੇ ਉਸ ਨਾਲ ਆਪਣਾ ਇਕ ਵੀਡੀਓ ਸ਼ੇਅਰ ਕੀਤਾ।

 

 
 
 
 
 
 
 
 
 
 
 
 
 
 

2 volumes of the same book.. #happydaughtersday ♥️#diva#anya #bestfriends #sisters #mothersjoy

A post shared by Farah Khan Kunder (@farahkhankunder) on Sep 21, 2019 at 11:35pm PDT

 
 
 
 
 
 
 
 
 
 
 
 
 
 

Happy Daughter's day my lil one...Sita Papa❤❤ you are my most adorable, lovely, and naughty daughter ever! Love you forever!😘😘 Shine bright always ⭐⭐

A post shared by Mahesh Babu (@urstrulymahesh) on Sep 21, 2019 at 9:01pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News