ਅਸਲ ਜ਼ਿੰਦਗੀ ''ਚ ਬੇਹੱਦ ਮਾਡਰਨ ਹੈ ''ਰਾਮਾਇਣ'' ਦੀ ਸੀਤਾ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

4/17/2020 3:44:32 PM

ਜਲੰਧਰ (ਵੈੱਬ ਡੈਸਕ) - 'ਰਾਮਾਇਣ' ਵਿਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਲਿਆ ਇਕ ਵਾਰ ਮੁੜ ਸੁਰਖੀਆਂ ਵਿਚ ਆ ਗਈ ਹੈ। ਇਸ ਵਾਰ ਦੀਪਿਕਾ ਦਾ ਸੁਰਖੀਆਂ ਵਿਚ ਆਉਣ ਦਾ ਕਾਰਨ 'ਰਾਮਾਇਣ' ਦਾ ਮੁੜ ਪ੍ਰਸਾਰਣ ਹੋਣਾ ਹੈ। 'ਲ਼ੋਕ ਡਾਊਨ' ਕਰਕੇ ਇਸ ਨੂੰ ਟੀ.ਵੀ. 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਜਦੋਂ ਵੀ ਲੋਕ ਸੀਤਾ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਵਿਚ ਸਿੰਪਲ ਸੋਬਰ ਇਮੇਜ਼ ਆਉਂਦਾ ਹੈ।

 
 
 
 
 
 
 
 
 
 
 
 
 
 

A throw back from 2years back ...forgotten how will I look when I dress up 😍 just a jusk a joke #dress#ready#makeup#looking #black#camera#photoshoot#precorona#stayhome#stayalive

A post shared by Dipika (@dipikachikhliatopiwala) on Apr 10, 2020 at 3:21am PDT

ਸਾਦੀ ਜਿਹੀ ਸਾੜ੍ਹੀ ਤੇ ਸਿਰ 'ਤੇ ਪੱਲੂ ਵਾਲਾ ਲੁੱਕ ਹੀ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਹੈ ਪਰ ਇਸ ਆਰਟੀਕਲ ਵਿਚ ਤੁਹਾਨੂੰ ਦਿਖਾਉਂਦੇ ਹਾਂ ਕਿ 'ਰਾਮਾਇਣ' ਵਿਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਅਸਲ ਜ਼ਿੰਦਗੀ ਵਿਚ ਕਿੰਨੀ ਮਾਡਰਨ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਕਰੀਅਰ ਦੀਆਂ ਕੁਝ ਅਣਸੁਣੀਆਂ ਗੱਲਾਂ ਦੱਸਦੇ ਹਾਂ।

 
 
 
 
 
 
 
 
 
 
 
 
 
 

#nofilter ...some days are a strech some just fly away ,world is in a lock down ...wat matters is who you are ...your patience your understanding the situation ...these moments are wat will make you realise wat really is it you want out of life 💟 love to all .,stay strong 😊#3rd May

A post shared by Dipika (@dipikachikhliatopiwala) on Apr 14, 2020 at 11:12pm PDT

ਦੱਸਣਯੋਗ ਹੈ ਕਿ ਹਿੰਦੀ ਫ਼ਿਲਮਾਂ ਤੋਂ ਇਲਾਵਾ ਦੀਪਿਕਾ ਨੇ ਕੰਨੜ, ਬੰਗਾਲੀ, ਤਮਿਲ ਅਤੇ ਮਲਿਆਲਮ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਹਾਲ ਹੀ ਵਿਚ ਦੀਪਿਕਾ 'ਬਾਲਾ' ਫਿਲਮ ਵਿਚ ਨਜ਼ਰ ਆਏ ਸਨ। ਦੀਪਿਕਾ ਦੇ ਪਤੀ ਹੇਮੰਤ ਟੋਪੀਵਾਲਾ ਦੀ ਇਕ ਕਾਸਮੈਟਿਕ ਕੰਪਨੀ ਹੈ। ਦੀਪਿਕਾ ਇਸੇ ਕੰਪਨੀ ਵਿਚ ਰਿਸਰਚ ਅਤੇ ਮਾਰਕੀਟਿੰਗ ਟੀਮ ਨੂੰ ਹੈੱਡ ਕਰਦੀ ਹੈ। ਉਨ੍ਹਾਂ ਦੀਯਾ 2 ਬੇਟੀਆਂ ਹਨ, ਜਿਨ੍ਹਾਂ ਦੇ ਨਾਂ ਨਿੰਦੀ ਅਤੇ ਜੂਹੀ ਹੈ।  

 
 
 
 
 
 
 
 
 
 
 
 
 
 

PLEASE ...your pets cannot get Carona virus look after them and don’t abandon them ,there are lot rumors doing rounds do not heed to them .In such crises your true inner strength is wat will keep u going ,stay safe and be sensible #nopanic#norash#decisions#alert#covind19 #dogs#cats#pets#lovethemasalwsys#nature#respect

A post shared by Dipika (@dipikachikhliatopiwala) on Mar 21, 2020 at 2:51am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News