ਡਿਨਰ ਡੇਟ ਦੌਰਾਨ ਦੀਪਿਕਾ ਨੇ ਰਣਵੀਰ ਨੂੰ ਕੀਤਾ ਕਿੱਸ, ਦੇਖੋ ਤਸਵੀਰਾਂ

2/1/2019 3:31:14 PM

ਮੁੰਬਈ(ਬਿਊਰੋ)— ਵਿਆਹ ਤੋਂ ਬਾਅਦ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੇ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਇਕ ਵਾਰ ਫੇਰ ਚਰਚਾ 'ਚ ਆ ਗਏ ਹਨ। ਦੋਵਾਂ ਦਾ ਰਿਸ਼ਤਾ ਬੇਹੱਦ ਡੂੰਘਾ ਹੈ। ਇਸ ਦਾ ਸਬੂਤ ਨੇ ਹਾਲ ਹੀ 'ਚ ਆਈਆਂ ਦੋਵਾਂ ਦੀਆਂ ਤਸਵੀਰਾਂ।
PunjabKesari
ਜੀ ਹਾਂ, ਵੀਰਵਾਰ ਦੇਰ ਰਾਤ ਦੋਵਾਂ ਨੂੰ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਜਿੱਥੇ ਦੀਪਵੀਰ ਦੀ ਬਾਊਡਿੰਗ ਦੇਖਣ ਵਾਲੀ ਸੀ।
PunjabKesari
ਦੀਪਵੀਰ ਇੱਥੇ ਡਿਨਰ ਡੇਟ 'ਤੇ ਆਏ ਸੀ ਜਿੱਥੇ ਦੀਪਿਕਾ ਦੀ ਜੀਨਸ 'ਤੇ ਕੁਝ ਲੱਗਿਆ ਦੇਖ ਰਣਵੀਰ ਨੇ ਖੁੱਦ ਉਸ ਨੂੰ ਸਾਫ ਕੀਤਾ।
PunjabKesari
ਇਨ੍ਹਾਂ ਤਸਵੀਰਾਂ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਰਣਵੀਰ ਇਕ ਪਰਫੈਕਟ ਪਤੀ ਹਨ। ਜੀਨਸ ਸਾਫ ਕਰਨ ਤੋਂ ਬਾਅਦ ਉਨ੍ਹਾਂ ਨੇ ਦੀਪਿਕਾ ਨੂੰ ਗਲ ਲਾ ਕੇ ਕਿੱਸ ਕੀਤਾ।
PunjabKesari
ਦੀਪਿਕਾ-ਰਣਵੀਰ ਬੀ-ਟਾਊਨ ਦੇ ਬੈਸਟ ਕੱਪਲ ਹਨ। ਦੋਵਾਂ ਨੂੰ ਅਕਸਰ ਇਕ-ਦੂਜੇ ਨਾਲ ਸਪੌਟ ਕੀਤਾ ਜਾ ਸਕਦਾ ਹੈ।
PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਜਲਦ ਹੀ 'ਗਲੀ ਬੁਆਏ' 'ਚ ਨਜ਼ਰ ਆਉਣ ਵਾਲੇ ਹਨ। ਦੀਪਿਕਾ ਵੀ ਫਿਲਮ 'ਛਪਾਕ' ਲਈ ਸੁਰਖੀਆਂ 'ਚ ਬਣੀ ਹੋਈ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News