ਦਿਲਕਸ਼ ਤਸਵੀਰਾਂ ਨਾਲ ਸਜੀ ਹੈ ਦੀਪਿਕਾ-ਰਣਵੀਰ ਦੇ ਵਿਆਹ ਦੀ ਵੈਡਿੰਗ ਐਲਬਮ

11/14/2019 2:11:09 PM

ਮੁੰਬਈ(ਬਿਊਰੋ)- ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਚਾਰਮਿੰਗ ਕਪਲਸ ’ਚੋਂ ਇਕ ਗਿਣੇ ਜਾਂਦੇ ਹਨ।  ਦੋਵਾਂ ਦੀ ਜੋੜੀ ਜ਼ਬਰਦਸਤ ਹੈ। ਅੱਜ ਤੋਂ ਇਕ ਸਾਲ ਪਹਿਲਾਂ 14-15 ਨਵੰਬਰ ਨੂੰ ਦੀਪਿਕਾ ਅਤੇ ਰਣਵੀਰ ਨੇ ਇਟਲੀ ਦੇ ਲੇਕ ਕੋਮੋ ਵਿਚ ਸ਼ਾਹੀ ਅੰਦਾਜ਼ ਵਿਚ ਵਿਆਹ ਕੀਤਾ ਸੀ।

PunjabKesari
ਦੀਪਿਕਾ ਅਤੇ ਰਣਵੀਰ ਦੀ ਗਰੈਂਡ ਵਿਆਹ ਦੀਆਂ ਸਾਰੀਆਂ ਰਸਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈਆਂ ਸਨ। ਵਿਆਹ ਦੀ ਹਰ ਤਸਵੀਰ ਵਿਚ ਦੀਪਿਕਾ ਅਤੇ ਰਣਵੀਰ ਦਾ ਸ਼ਾਹੀ ਲੁੱਕ ਦਿਖਾਈ ਦਿੱਤਾ ਸੀ।
PunjabKesari
 ਦੀਪਿਕਾ ਅਤੇ ਰਣਵੀਰ ਦੀ ਫਰਸਟ ਵਿਆਹ ਐਨੀਵਰਸਰੀ ’ਤੇ ਦੇਖੋ ਇਸ ਚਾਰਮਿੰਗ ਕਪਲ ਦੇ ਵਿਆਹ ਦੀ ਐਲਬਮ...।
PunjabKesari
ਦੱਸ ਦੇਈਏ ਕਿ ਵਿਆਹ ਤੋਂ ਬਾਅਦ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਮੁਬੰਈ ਵਿਚ 28 ਨਵੰਬਰ ਨੂੰ ਰਿਸੈਪਸ਼ਨ ਪਾਰਟੀ ਰੱਖੀ ਸੀ।  ਮੁੰਬਈ ਰਿਸੈਪਸ਼ਨ ਵਿਚ ਕਪਲ ਦਾ ਰਾਇਲ ਲੁੱਕ ਨਜ਼ਰ ਆਇਆ ਸੀ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News