ਤਸਵੀਰ ''ਚ ਨਜ਼ਰ ਆ ਰਹੀ ਇਹ ਛੋਟੀ ਬੱਚੀ ਅੱਜ ਹੈ ਫਿਲਮ ਉਦਯੋਗ ਦੀ ਟੌਪ ਹੀਰੋਇਨ

6/11/2020 12:06:37 PM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਮਨੋਰੰਜਨ ਜਗਤ ਦੇ ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਇਸੇ ਦੌਰਾਨ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹ। ਜੀ ਹਾਂ ਇਹ ਤਸਵੀਰ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਬਹੁਤ ਹੀ ਖ਼ੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਹੈ।

 
 
 
 
 
 
 
 
 
 
 
 
 
 

To the greatest off-screen hero I could have ever had! Thank You for showing us that being a true champion is not only about one’s professional achievements, but also about being a good human being! Happy 65th Birthday, Pappa ! We love you!❤️ #pappa #padukone

A post shared by Deepika Padukone (@deepikapadukone) on Jun 9, 2020 at 10:30pm PDT

ਇਸ ਤਸਵੀਰ 'ਚ ਉਹ ਆਪਣੇ ਪਾਪਾ ਦੀ ਗੋਦੀ 'ਚ ਬੈਠੀ ਹੋਈ ਨਜ਼ਰ ਆ ਰਹੀ ਹੈ। ਦੀਪਿਕਾ ਪਾਦੂਕੋਣ ਨੇ ਇਹ ਤਸਵੀਰ ਆਪਣੇ ਪਾਪਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਇੱਕ ਮਿਲੀਅਨ ਤੋਂ ਵੱਧ ਲਾਈਕਸ ਇਸ ਤਸਵੀਰ 'ਤੇ ਆ ਚੁੱਕੇ ਹਨ।

ਜੇ ਗੱਲ ਕਰੀਏ ਦੀਪਿਕਾ ਪਾਦੂਕੋਣ ਦੀ ਤਾਂ ਉਹ ਅਖੀਰਲੀ ਵਾਰ 'ਛਪਾਕ' ਫ਼ਿਲਮ 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਕਬੀਰ ਖ਼ਾਨ ਵੱਲੋਂ ਡਾਇਰਕੈਟ ਕੀਤੀ ਫ਼ਿਲਮ '83 'ਚ ਆਪਣੇ ਰੀਅਲ ਲਾਈਫ ਪਾਟਨਰ ਰਣਵੀਰ ਸਿੰਘ ਨਾਲ ਸਿਲਵਰ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਣਗੇ। ਕੋਰੋਨਾ ਵਾਇਰਸ ਕਰਕੇ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਟਾਲ ਦਿੱਤਾ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News