Pics : ਟੀ. ਵੀ. ਦੀ ਇਸ ''ਸੰਸਕਾਰੀ ਨੂੰਹ'' ਨੇ ਇੰਸਟਾਗ੍ਰਾਮ ''ਤੇ ਦਿਖਾਇਆ ਬੋਲਡ ਲੁੱਕ

8/29/2017 1:49:55 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸ਼ੋਅ 'ਸਾਥ ਨਿਭਾਣਾ' ਦੀ ਅਦਾਕਾਰਾ ਦੇਵੋਲਿਨਾ ਭੱਟਾਚਾਰਜੀ ਦੀ ਪਛਾਣ ਛੋਟੇ ਪਰਦੇ 'ਤੇ ਸੰਸਕਾਰੀ 'ਗੋਪੀ ਬਹੂ' ਦੇ ਤੌਰ 'ਤੇ ਹੈ। ਹਾਲ ਹੀ 'ਚ ਇਸ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗੋਪੀ ਬਹੂ ਬੇਹੱਦ ਹੌਟ ਦਿਖਾਈ ਦੇ ਰਹੀ ਹੈ।

PunjabKesari
ਤੁਹਾਨੂੰ ਦੱਸ ਦੇਈਏ ਹਾਲ ਹੀ 'ਚ ਦੇਵੋਲਿਨਾ ਨੇ ਫੋਟੋਸ਼ੂਟ ਕਰਵਾਇਆ ਹੈ। ਜਿਨ੍ਹਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੋਪੀ ਬਹੂ ਦਾ ਇਹ ਲੁੱਕ ਉਸਦੇ ਕਿਰਦਾਰ ਨਾਲੋਂ ਕਾਫੀ ਵੱਖਰਾ ਦਿਖਾਈ ਦੇ ਰਿਹਾ ਹੈ।

PunjabKesari

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਦੇਵੋਲਿਨਾ ਨੇ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਬੀਤੇ ਦਿਨੀਂ ਮਾਲਦੀਵ 'ਚ ਵੇਕੇਸ਼ਨ ਦੌਰਾਨ ਇਨ੍ਹਾਂ ਆਪਣੀ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਕਰਕੇ ਇਹ ਖੂਬ ਚਰਚਾ 'ਚ ਰਹੀ ਸੀ।

PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News