ਧਰਮਿੰਦਰ ਨੇ ਦਿਖਾਏ ਕਿਸਾਨਾਂ ਦੇ ਅਸਲੀ ''ਹੀਰੇ-ਜਵਾਹਰਾਤ'' (ਵੀਡੀਓ)

12/3/2019 11:34:18 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਹੀਮੈਨ ਧਰਮਿੰਦਰ ਇਨ੍ਹੀਂ ਦਿਨੀਂ ਦੀਨ-ਦੁਨੀਆਂ ਤੋਂ ਦੂਰ ਆਪਣੇ ਫਾਰਮ ਹਾਊਸ 'ਚ ਦਿਨ ਗੁਜ਼ਾਰਦੇ ਹੋਏ ਨਜ਼ਰ ਆ ਰਹੇ ਹਨ। ਧਰਮਿੰਦਰ ਅਕਸਰ ਆਪਣੇ ਫਾਰਮ ਹਾਊਸ ਦੀਆਂ ਵੀਡੀਓ ਅਤੇ ਤਸਵੀਰਾਂ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 

Kisaan ke ....... heere jawhiraat........... khushi ki ...... intiha. ......mehsoos kejiye ...... rooh ....... sarshar ho jaye gi aap ki.............love you all.

A post shared by Dharmendra Deol (@aapkadharam) on Nov 30, 2019 at 8:36pm PST

ਇਸ ਵੀਡੀਓ 'ਚ ਧਰਮਿੰਦਰ ਨਵੀਂ ਫਸਲ ਹੋਣ 'ਤੇ ਖੁਸ਼ੀ ਜਾਹਿਰ ਕਰ ਰਹੇ ਹਨ। ਧਰਮਿੰਦਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, ''Kisaan ke ……. heere jawhiraat……….. khushi ki …… intiha. ……mehsoos kejiye …… rooh ……. sarshar ho jaye gi aap ki………….love you all।''

 
 
 
 
 
 
 
 
 
 
 
 
 
 

Let us pray 🙏for peace ✌️ in the whole world 🌎.....let us live like a family 🙏....

A post shared by Dharmendra Deol (@aapkadharam) on Nov 14, 2019 at 12:32am PST


ਦੱਸ ਦਈਏ ਕਿ ਧਰਮਿੰਦਰ ਵਲੋਂ ਸ਼ੇਅਰ ਕੀਤੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਵੀਡੀਓ 'ਤੇ ਲਗਤਾਰ ਕੁਮੈਂਟ ਕਰ ਰਹੇ ਹਨ। ਧਰਮਿੰਦਰ ਜਦੋਂ ਵੀ ਆਪਣੇ ਫਾਰਮ ਹਾਊਸ 'ਤੇ ਹੁੰਦੇ ਹਨ ਤਾਂ ਉਹ ਇਸ ਤਰ੍ਹਾਂ ਦੀਆਂ ਵੀਡੀਓਜ਼ ਅਕਸਰ ਹੀ ਸ਼ੇਅਰ ਕਰਦੇ ਹਨ। ਕੁਦਰਤ ਦੇ ਨਜ਼ਾਰੇ ਦੇਖ ਕੇ ਉਨ੍ਹਾਂ ਦੇ ਫੈਨ ਵੀ ਕਾਫੀ ਖੁਸ਼ ਹੁੰਦੇ ਹਨ।

 
 
 
 
 
 
 
 
 
 
 
 
 
 

Love you all, for your loving 🥰response. Sorry can’t reply, to you all friends. Jeete raho 👋 ........Work is worship for me......,

A post shared by Dharmendra Deol (@aapkadharam) on Jun 8, 2019 at 8:04am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News